FacebookTwitterg+Mail

ਬਾਲੀਵੁੱਡ 'ਚ 29 ਸਾਲ ਪੂਰੇ ਕਰਨ ਵਾਲੇ ਸਲਮਾਨ ਖਾਨ ਦੀਆਂ ਇਹ ਹਨ 10 ਸਭ ਤੋਂ ਵੱਧ ਕਮਾਊ ਫਿਲਮਾਂ

salman khan 29 year bollywood career top hit films
27 August, 2017 02:39:38 PM

ਮੁੰਬਈ— ਬਾਲੀਵੁੱਡ ਦੇ ਭਾਈਜਾਨ ਦੇ ਨਾਂ ਨਾਲ ਮਸ਼ਹੂਰ ਸਲਮਾਨ ਖਾਨ ਨੇ ਹਿੰਦੀ ਫਿਲਮ ਇੰਡਸਟਰੀ 'ਚ 29 ਸਾਲ ਪੂਰੇ ਕਰ ਲਏ ਹਨ। 'ਬੀਵੀ ਹੋ ਤੋ ਐਸੀ' ਸਲਮਾਨ ਦੀ ਪਹਿਲੀ ਫਿਲਮ ਸੀ। 29 ਸਾਲ ਦੇ ਕਰੀਅਰ 'ਚ ਸਲਮਾਨ ਖਾਨ ਨੇ ਕਰੋੜਾਂ ਫੈਨਜ਼ ਆਪਣੀਆਂ ਫਿਲਮਾਂ ਨਾਲ ਬਣਾਏ ਹਨ ਤੇ ਹਰ ਵਾਰ ਉਨ੍ਹਾਂ ਲਈ ਕੁਝ ਵੱਖਰਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸਲਮਾਨ ਦੀਆਂ ਕਈ ਬਲਾਕਬਸਟਰ ਫਿਲਮਾਂ ਰਹੀਆਂ ਹਨ, ਜਿਨ੍ਹਾਂ ਨੇ ਕਮਾਈ ਦੇ ਕਈ ਰਿਕਾਰਡ ਬਣਾਏ। ਆਓ ਜਾਣਦੇ ਹਾਂ ਸਲਮਾਨ ਦੀਆਂ 10 ਸੁਪਰਹਿੱਟ ਫਿਲਮਾਂ ਦੀ ਕਮਾਈ—

1. ਬਜਰੰਗੀ ਭਾਈਜਾਨ : ਕਮਾਈ 320.34 ਕਰੋੜ ਰੁਪਏPunjabi Bollywood Tadka

2. ਸੁਲਤਾਨ : ਕਮਾਈ 300.45 ਕਰੋੜ ਰੁਪਏ
Punjabi Bollywood Tadka

3. ਕਿੱਕ : ਕਮਾਈ 233 ਕਰੋੜ ਰੁਪਏ
Punjabi Bollywood Tadka

4. ਪ੍ਰੇਮ ਰਤਨ ਧਨ ਪਾਓ : ਕਮਾਈ 207.40 ਕਰੋੜ ਰੁਪਏ
Punjabi Bollywood Tadka

5. ਏਕ ਥਾ ਟਾਈਗਰ : ਕਮਾਈ 198 ਕਰੋੜ ਰੁਪਏ
Punjabi Bollywood Tadka

6. ਦਬੰਗ 2 : ਕਮਾਈ 150 ਕਰੋੜ ਰੁਪਏ
Punjabi Bollywood Tadka

7. ਬਾਡੀਗਾਰਡ : ਕਮਾਈ 142 ਕਰੋੜ ਰੁਪਏ
Punjabi Bollywood Tadka

8. ਦਬੰਗ : ਕਮਾਈ 138.88 ਕਰੋੜ ਰੁਪਏ
Punjabi Bollywood Tadka

9. ਟਿਊਬਲਾਈਟ : ਕਮਾਈ 121.25 ਕਰੋੜ ਰੁਪਏ
Punjabi Bollywood Tadka

10. ਰੈੱਡੀ : ਕਮਾਈ 120 ਕਰੋੜ ਰੁਪਏ​​​​​​​​​​​​​​​​​​​​​​​​​​​​​​​​​​​
Punjabi Bollywood Tadka


Tags: Salman Khan Bollywood Career Hit Films Tubelight