FacebookTwitterg+Mail

'ਜੁੜਵਾ-2' 'ਚ ਸਲਮਾਨ ਫਿਰ ਦੋਹਰੇ ਕਿਰਦਾਰ 'ਚ ਆਉਣਗੇ ਨਜ਼ਰ

    1/6
16 January, 2017 05:33:41 PM
ਮੁੰਬਈ—ਸਲਮਾਨ ਦੇ ਚਾਹੁੰਣ ਵਾਲੇ ਇਹ ਗੱਲ ਤਾਂ ਜਾਣਦੇ ਹਨ ਕਿ ਫਿਲਮ ਨਿਰਮਾਤਾ ਡੇਵਿਡ ਧਵਨ ਦੀ ਆਉਣ ਵਾਲੀ ਫਿਲਮ 'ਜੁੜਵਾ-2' 'ਚ ਸਲਮਾਨ ਖ਼ਾਨ ਇਕ ਮਹਿਮਾਨ ਭੂਮਿਕਾ 'ਚ ਦਿਖਾਈ ਦੇਣਗੇ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਲਮਾਨ ਫਿਰ ਇਸ ਫਿਲਮ 'ਚ ਡਬਲ ਕਿਰਦਾਰ 'ਚ ਨਜ਼ਰ ਆਉਣਗੇ।
ਦੱਸਣਾ ਚਾਹੁੰਦੇ ਹਾਂ ਕਿ ਇਸ ਫਿਲਮ 'ਚ ਬਤੌਰ ਮੁੱਖ ਕਿਰਦਾਰ 'ਚ ਵਰੁਣ ਧਵਨ ਹਨ। ਸੂਤਰਾਂ ਮੁਤਾਬਕ ਸਲਮਾਨ ਫਿਰ ਇਸ ਫਿਲਮ 'ਚ ਰਾਜਾ ਅਤੇ ਪ੍ਰੇਮ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਜਿਵੇ ਉਨ੍ਹਾਂ ਨੇ ਪਹਿਲੀ ਫਿਲਮ 'ਜੁੜਵਾ' 'ਚ ਨਿਭਾਇਆ ਸੀ।
ਜਾਣਕਾਰੀ ਦੇ ਮੁਤਾਬਕ ਪ੍ਰੋਡਿਊਸਰ ਸਾਜਿਦ ਨਾਡੀਆਡਵਾਲਾ ਅਤੇ ਡਾਇਰੈਕਟਰ ਡੈਵਿਡ ਧਵਨ ਪਹਿਲੀ 'ਜੁੜਵਾ' 'ਚ ਸਲਮਾਨ ਦੀ ਸਹਿ-ਕਲਾਕਾਰ ਕੰਮ ਕਰ ਚੁੱਕੀਆਂ ਕਰਿਸ਼ਮਾ ਕਪੂਰ ਅਤੇ ਰੰਭਾ ਨੂੰ ਵਾਪਸ ਲਿਆਉਣ ਦੀ ਸੋਚ ਰਹੇ ਹਨ।

Tags: ਸਲਮਾਨ ਖ਼ਾਨਜੁੜਵਾ 2ਵਰੁਣ ਧਵਨSalman Khanjudwa 2 Varun Dhawan