FacebookTwitterg+Mail

ਸਲਮਾਨ ਦੇ ਬਰੀ ਹੋਣ ਦੀ ਖਬਰ ਸੁਣ, ਟਵਿੱਟਰ 'ਤੇ ਉਡਾਇਆ ਇਸ ਤਰ੍ਹਾਂ ਮਜਾਕ

    1/6
18 January, 2017 08:34:49 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਕਾਲੇ ਹਿਰਨ ਸ਼ਿਕਾਰ ਨਾਲ ਜੁੜੇ 18 ਸਾਲ ਪੁਰਾਣੇ ਆਰਮਜ਼ ਐਕਟ ਮਾਮਲੇ ਦਾ ਅੱਜ ਫੈਸਲਾ ਹੋ ਗਿਆ ਹੈ। ਆਰਮਜ਼ ਐਕਟ ਮਾਮਲੇ 'ਚ ਸਲਮਾਨ ਖਾਨ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ। ਸਲਮਾਨ ਨੂੰ ਮਿਲੀ ਇਸ ਰਾਹਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੱਖਰੀ-ਵੱਖਰੀ ਪ੍ਰਤੀਕਿਰਿਆ ਆ ਰਹੀ ਹੈ। ਕੁਝ ਲੋਕ ਸਲਮਾਨ ਦਾ ਸਮਰਥਨ ਕਰ ਰਹੇ ਹਨ ਅਤੇ ਕੁਝ ਆਖ ਰਹੇ ਹਨ ਕਿ, ਕਾਲਾ ਹਿਰਨ ਸਲਮਾਨ ਨੇ ਨਹੀਂ ਮਾਰਿਆ ਸਗੋਂ ਰਿਹਨ ਨੇ ਆਪ ਆਤਮ-ਹੱਤਿਆ ਕੀਤੀ ਸੀ।

Tags: ਸਲਮਾਨ ਖਾਨਆਰਮਜ਼ ਐਕਟ ਮਾਮਲੇਟਵਿੱਟਰSalman Khan Arms Act case twitter