FacebookTwitterg+Mail

ਆਪਣੀਆਂ ਸਾਬਕਾ ਪ੍ਰੇਮਿਕਾਵਾਂ ਨਾਲ ਸਲਮਾਨ ਦੇ ਅਜਿਹੇ ਸਨ ਸੰਬੰਧ (ਦੇਖੋ ਤਸਵੀਰਾਂ)

    1/6
20 March, 2017 11:42:08 AM
ਮੁੰਬਈ—ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਟਾਈਗਰ ਜਿੰਦਾ ਹੈ' ਦੀ ਸ਼ੂਟਿੰਗ ਇੰਨਾ ਦਿਨਾਂ 'ਚ ਆਸਟ੍ਰੇਲੀਆ 'ਚ ਚਲ ਰਹੀ ਹੈ। ਹਾਲ ਹੀ 'ਚ ਸਲਮਾਨ ਨੇ ਦਰਸ਼ਕਾਂ ਨਾਲ ਸ਼ੂਟਿੰਗ ਦੌਰਾਨ ਕੁਝ ਤਸਵੀਰਾਂ ਸ਼ੇਅਰ ਵੀ ਕੀਤੀਆਂ ਸਨ। ਇਹ 2012 'ਚ ਆਈ ਫਿਲਮ 'ਏਕ ਥਾ ਟਾਈਗਰ' ਦਾ ਦੂਜਾ ਭਾਗ ਹੈ। ਇਸ 'ਚ ਸਲਮਾਨ ਖ਼ਾਨ ਨਾਲ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਦਿਖਾਈ ਦੇਵੇਗੀ। ਇਹ ਫਿਲਮ ਇਸ ਸਾਲ ਦਸੰਬਰ ਮਹੀਨੇ 'ਚ ਰਿਲੀਜ਼ ਹੋਵੇਗੀ।
ਭਾਵੇਂ ਸਲਮਾਨ-ਕੈਟਰੀਨਾ ਦਾ ਰਿਸ਼ਤਾ ਭਾਵੇਂ ਫਰੈਂਡਸ਼ਿਪ ਤੱਕ ਹੀ ਹੈ ਪਰ ਅਜਿਹਾ ਸਮਾਂ ਵੀ ਸੀ ਜਦੋ ਉਨ੍ਹਾਂ ਦੋਵਾਂ 'ਚ ਬੇਹੱਦ ਪਿਆਰ ਸੀ। ਸਿਰਫ ਕੈਟਰੀਨਾ ਹੀ ਨਹੀਂ ਉਸ ਤੋਂ ਪਹਿਲਾ ਵੀ ਕਈ ਲੜਕੀਆਂ ਸਨ ਜਿਨ੍ਹਾਂ ਦਾ ਕਾਫੀ ਲੰਬਾ ਰਿਸ਼ਤਾ ਸਲਮਾਨ ਨਾਲ ਰਿਹਾ, ਇਨ੍ਹਾਂ ਦੀਆਂ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।

Tags: Salman KhanKatrina KaifTiger Zinda Haishootingਸਲਮਾਨ ਖ਼ਾਨਕੈਟਰੀਨਾ ਕੈਫ