FacebookTwitterg+Mail

Pics : ਏਅਰਪੋਰਟ 'ਤੇ 'ਦਬੰਗ' ਅੰਦਾਜ਼ 'ਚ ਸਪਾਟ ਹੋਏ ਸਲਮਾਨ

salman khan
04 July, 2017 08:01:24 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਟਿਊਬਲਾਈਟ' ਕਰਕੇ ਕਾਫੀ ਚਰਚਾ 'ਚ ਹਨ। ਭਾਵੇ ਸਲਮਾਨ ਇਸ ਫਿਲਮ ਨਾਲ ਆਪਣੇ ਫੈਨਜ਼ ਦਾ ਦਿੱਲ ਨਹੀਂ ਜਿੱਤ ਪਾਏ ਪਰ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਹੀ ਲੈਂਦੇ ਹਨ। 

Punjabi Bollywood Tadka
ਹਾਲ ਹੀ 'ਚ ਸਲਮਾਨ ਨੂੰ ਮੁੰਬਈ ਏਅਰਪੋਰਟ 'ਤੇ ਬਲੈਕ ਫਾਰਮਲ ਸੂਟ 'ਚ ਸਪਾਟ ਕੀਤਾ ਗਿਆ ਸੀ। ਇਸ ਮੌਕੇ ਸਲਮਾਨ ਦੇ 'ਦਬੰਗ' ਸਟਾਇਲ 'ਤੇ ਸਭ ਦੀਆਂ ਨਜ਼ਰਾ ਟਿੱਕੀਆਂ ਹੋਈਆਂ ਹਨ। 

Punjabi Bollywood Tadka
ਦਿੱਲੀ ਤੋਂ ਮੁੰਬਈ ਏਅਰਪੋਰਟ 'ਤੇ ਸਲਮਾਨ ਕਾਲੇ ਰੰਗ ਦੀ ਸ਼ਰਟ ਅਤੇ ਗਲੇ 'ਚ ਪੇਂਡੇਂਟ ਪਹਿਣੇ ਨਜ਼ਰ ਆਏ ਸੀ। 

Punjabi Bollywood Tadka
ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਸਲਮਾਨ ਆਉਣ ਵਾਲੀ ਫਿਲਮ 'ਟਾਇਗਰ ਜਿੰਦਾ ਹੈ' ਦੀ ਸ਼ੂਟਿੰਗ 'ਚ ਵਿਅਸਥ ਹਨ। ਇਸ ਫਿਲਮ ਨੂੰ ਨਿਰਦੇਸ਼ਕ ਅਲੀ ਜਫਰ ਡਾਇਰੈਕਟ ਕਰ ਰਿਹਾ ਹੈ। ਟਾਇਗਰ ਜਿੰਦਾ ਹੈ ਤੋਂ ਇਲਾਵਾ ਸਲਮਾਨ 'ਦਬੰਗ 3' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ।

Punjabi Bollywood Tadka


Tags: Salman Khan Airport Dabang Look Tiger jindha hai Tubelight ਸਲਮਾਨ ਖਾਨ ਟਿਊਬਲਾਈਟ