FacebookTwitterg+Mail

Pics : ਸਾਕਿਬ ਦੀ ਬਰਥਡੇ ਪਾਰਟੀ 'ਚ 'ਰੇਸ 3' ਦੀ ਟੀਮ ਨਾਲ ਪੁੱਜੇ ਸਲਮਾਨ

salman khan
09 April, 2018 02:07:59 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ 7 ਅਪ੍ਰੈਲ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਅਦਾਲਤ ਵਲੋਂ ਜਮਾਨਤ ਮਿਲੀ ਸੀ। ਜੇਲ 'ਚੋਂ ਰਿਹਾਅ ਹੋਣ ਤੋਂ ਬਾਅਦ 'ਰੇਸ 3' 'ਚ ਆਪਣੇ ਕੋ-ਸਟਾਰ ਸਾਕਿਬ ਸਲੀਮ ਦੀ ਬਰਥਡੇ ਪਾਰਟੀ 'ਚ ਪਹੁੰਚੇ। ਸਾਕਿਬ ਨੇ ਸਲਮਾਨ ਅਤੇ ਬੌਬੀ ਦਿਓਲ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-ਭਾਈ।

Punjabi Bollywood Tadka
ਦਰਸਅਲ, ਸਾਕਿਬ ਦੇ ਘਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿੱਥੇ 'ਰੇਸ 3' ਦੀ ਸਟਾਰਕਾਸਟ ਮੌਜੂਦ ਸੀ। ਇਸ ਦੌਰਾਨ ਹੀ ਸਾਕਿਬ ਦੇ ਘਰ ਬਾਹਰ ਸਲਮਾਨ ਨੂੰ ਦੇਖਿਆ ਗਿਆ। ਉਨ੍ਹਾਂ ਨਾਲ ਰਿਤੇਸ਼ ਦੇਸ਼ਮੁੱਖ ਵੀ ਮੌਜੂਦ ਸਨ।

Punjabi Bollywood Tadka
ਦੱਸਣਯੋਗ ਹੈ ਕਿ 5 ਅਪ੍ਰੈਲ ਨੂੰ ਸਲਮਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ 5 ਸਾਲ ਦੀ ਸਜ਼ਾ ਸੁਣਾਈ ਗਈ ਸੀ। 5 ਅਤੇ 6 ਅਪ੍ਰੈਲ ਨੂੰ ਸਲਮਾਨ ਜੇਲ 'ਚ ਸਨ। 7 ਅਪ੍ਰੈਲ ਨੂੰ ਜੇਲ 'ਚੋਂ ਰਿਹਾਅ ਹੋਣ ਤੋਂ ਬਾਅਦ ਉਹ ਮੁੰਬਈ ਵਾਪਸ ਪਰਤੇ ਸਨ।

Punjabi Bollywood Tadka

ਜੈਕਲੀਨ ਫਰਨਾਂਡੀਜ਼

Punjabi Bollywood Tadka

ਰਿਆ ਚੱਕਰਵਰਤੀ

Punjabi Bollywood Tadka

ਨਿਰਮਾਤਾ ਰਮੇਸ਼ ਤੌਰਾਨੀ

Punjabi Bollywood Tadka

ਕ੍ਰਿਤੀ ਖਰਬੰਦਾ

Punjabi Bollywood Tadka


Tags: Saqib Saleem Salman Khan Bobby Deol Jacqueline Fernandez Birthday Party Bollywood Actor

Edited By

Kapil Kumar

Kapil Kumar is News Editor at Jagbani.