FacebookTwitterg+Mail

Pics : ਟਰੇਲਰ ਲਾਂਚ ਤੋਂ ਬਾਅਦ 'ਰੇਸ 3' ਦੀ ਟੀਮ ਨਾਲ ਪਾਰਟੀ ਕਰਨ ਪਹੁੰਚੇ ਸਲਮਾਨ

salman khan
16 May, 2018 02:34:18 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3' ਦਾ ਟਰੇਲਰ ਲਾਂਚ ਹੋ ਗਿਆ ਹੈ। ਟਰੇਲਰ ਲਾਂਚ ਦੌਰਾਨ 'ਰੇਸ 3' ਦੀ ਪੂਰੀ ਟੀਮ ਮਸਤੀ ਕਰਦੇ ਨਜ਼ਰ ਆਏ। ਇਸ ਫਿਲਮ ਰਾਹੀਂ ਸਲਮਾਨ ਨਾਲ ਜੈਕਲੀਨ ਫਰਨਾਂਡੀਜ਼, ਬੌਬੀ ਦਿਓਲ, ਅਨਿਲ ਕਪੂਰ ਵਰਗੇ ਸਟਾਰਜ਼ ਸਟੰਟ ਕਰਦੇ ਨਜ਼ਰ ਆਉਣ ਵਾਲੇ ਹਨ।

Punjabi Bollywood Tadka
ਉੱਥੇ ਹੀ ਟਰੇਲਰ ਲਾਂਚ ਦੇ ਇਵੈਂਟ ਤੋਂ ਬਾਅਦ 'ਰੇਸ 3' ਦੀ ਪੂਰੀ ਟੀਮ ਨੇ ਪ੍ਰੋਡਿਊਸਰ ਰਮੇਸ਼ ਤੌਰਾਨੀ ਦੇ ਘਰ ਪਾਰਟੀ ਰੱਖੀ। ਜੈਕਲੀਨ ਇਸ ਪਾਰਟੀ 'ਚ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆਈ। ਇਸ ਪਾਰਟੀ 'ਚ ਬਾਕੀ ਸਟਾਰ ਕਾਸਟ ਮੌਜੂਦ ਰਹੇ ਸਨ।

Punjabi Bollywood Tadka
ਦੱਸਣਯੋਗ ਹੈ ਕਿ 'ਰੇਸ 3' ਦਾ ਨਿਰਦੇਸ਼ਨ ਰੈਮੋ ਡਿਸੂਜ਼ਾ ਨੇ ਕੀਤਾ ਹੈ ਅਤੇ ਫਿਲਮ ਨਿਰਮਾਤਾ ਰਾਮੇਸ਼ ਤੌਰਾਨੀ ਵਲੋਂ ਇਸਨੂੰ ਪ੍ਰੋਡਿਊਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood Tadka

ਡੇਜ਼ੀ ਸ਼ਾਹ

Punjabi Bollywood Tadka

ਰਾਮੇਸ਼ ਤੌਰਾਨੀ, ਅਨਿਲ ਕਪੂਰ

Punjabi Bollywood TadkaPunjabi Bollywood Tadka

ਬੌਬੀ ਦਿਓਲ

Punjabi Bollywood Tadka

ਰੈਮੋ ਡਿਸੂਜ਼ਾ

Punjabi Bollywood Tadka

ਸਾਕਿਬ ਸਲੀਮ

Punjabi Bollywood Tadka


Tags: Salman Khan Jacqueline Fernandez Bobby Deol Ramesh Taurani Race 3 Bollywood Actor

Edited By

Kapil Kumar

Kapil Kumar is News Editor at Jagbani.