FacebookTwitterg+Mail

PICS: 'ਪ੍ਰੇਮਿਕਾ' ਨਾਲ ਸਲਮਾਨ ਨੇ ਕੀਤੀ ਪਾਰਟੀ, ਭਾਣਜੀ ਸਮੇਤ ਇਹ ਸਿਤਾਰੇ ਆਏ ਨਜ਼ਰ

salman khan in christmas party
26 December, 2017 12:05:06 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਟਾਈਗਰ ਜ਼ਿੰਦਾ ਹੈ' ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ।

Punjabi Bollywood Tadkaਰਿਲੀਜ਼ ਦੇ ਚੌਥੇ ਦਿਨ ਹੀ ਫਿਲਮ ਨੇ 150 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸੇ ਵਿਚਕਾਰ ਸੋਮਵਾਰ ਰਾਤ ਸਲਮਾਨ ਖਾਨ ਆਪਣੀ ਛੋਟੀ ਭੈਣ ਅਰਪਿਤਾ ਖਾਨ ਸ਼ਰਮਾ ਦੀ ਕ੍ਰਿਸਮਸ ਪਾਰਟੀ 'ਚ ਸ਼ਾਮਲ ਹੋਏ।

Punjabi Bollywood Tadkaਸਲਮਾਨ ਇੱਥੇ ਇੱਕਲੇ ਨਹੀਂ ਬਲਕਿ ਆਪਣੀ ਕਥਿਤ ਗਰਲਫ੍ਰੈਂਡ ਯੂਲੀਆ ਵੰਤੂਰ ਨਾਲ ਪਹੁੰਚੇ। ਇਸ ਦੌਰਾਨ ਬਲੈਕ ਟੀ-ਸ਼ਰਟ ਤੇ ਡੇਨਿਮ ਲੁੱਕ 'ਚ ਸਲਮਾਨ ਕਾਫੀ ਡੈਸ਼ਿੰਗ ਲੱਗ ਰਹੇ ਸਨ।

Punjabi Bollywood Tadka ਉੱਥੇ ਯੂਲੀਆ ਰੈੱਡ ਆਊਟਫਿੱਟ 'ਚ ਸਪਾਟ ਹੋਈ। ਦੋਹਾਂ ਨੂੰ ਅਰਪਿਤਾ ਦੇ ਪਤੀ ਆਯੂਸ਼ ਸ਼ਰਮਾ ਕਾਰ ਤੱਕ ਡਰਾਪ ਕਰਨ ਆਏ।

Punjabi Bollywood Tadkaਇਸ ਦੌਰਾਨ ਸਲਮਾਨ ਖਾਨ ਦੀ ਭਾਣਜੀ  ਐਲੀਜ਼ਾ ਅਗਨੀਹੋਤਰੀ (ਅਲਵਿਰਾ-ਅਤੁੱਲ ਦੀ ਬੇਟੀ) ਸਮੇਤ ਕਈ ਮਸ਼ਹੂਰ ਸਿਤਾਰੇ ਨਜ਼ਰ ਆਏ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Tiger Zinda Hai Salman KhanChristmas PartyIulia Vanturਸਲਮਾਨ ਖਾਨਯੂਲੀਆ ਵੰਤੂਰ