FacebookTwitterg+Mail

ਕੈਟਰੀਨਾ ਦੀ ਹਮਸ਼ਕਲ ਹੈ ਇਹ ਟੀ. ਵੀ. ਅਭਿਨੇਤਰੀ, ਸ਼ੇਅਰ ਕੀਤੀਆਂ ਅਜਿਹੀਆਂ ਬੋਲਡ ਤਸਵੀਰਾਂ

    1/11
22 May, 2017 02:47:02 PM
ਮੁੰਬਈ— ਐੱਮ. ਟੀ. ਵੀ. ਸੀਰੀਜ਼ 'ਗਰਲਸ ਆਨ ਟਾਪ' ਨਾਲ ਪ੍ਰਸਿੱਧ ਹੋਈ ਅਭਿਨੇਤਰੀ ਸਲੋਨੀ ਚੋਪੜਾ ਆਪਣੇ ਹੌਟ ਅੰਦਾਜ਼ ਕਾਰਨ ਮੀਡੀਆ 'ਚ ਸੁਰਖੀਆ ਬਟੌਰ ਰਹੀ ਹੈ। ਸਲੋਨੀ ਦਾ ਲੁਕ ਵੀ ਕਾਫੀ ਹੇਦ ਤੱਕ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨਾਲ ਮਿਲਦਾ ਹੈ। ਹਾਲ ਹੀ 'ਚ ਸਲੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨਵਾਂ ਤਸਵੀਰਾਂ ਨਾਲ ਉਸ ਨੇ ਵੂਮੈਨ ਇੰਮਪਾਵਰਮੈਂਟ, ਨਾਰੀਵਾਦ ਅਤੇ ਲਿੰਗ ਬਰਾਬਰੀ ਦੀਆਂ ਗੱਲਾਂ ਆਖੀਆਂ ਹਨ। ਦੱਸ ਦਈਏ ਕਿ ਐਕਟਿੰਗ ਤੋਂ ਇਲਾਵਾ ਸਲੋਨੀ ਅਕਸਰ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਵਾਜ਼ ਉਠਾਉਂਦੀ ਹੈ। ਇੰਸਟਾਗ੍ਰਾਮ 'ਤੇ ਫਿਲਹਾਲ ਸਲੋਨੀ ਦੇ 1 ਲੱਖ 85 ਹਜ਼ਾਰ ਤੋਂ ਜ਼ਿਆਦਾ ਫਾਲੋਅਰਸ ਹੈ।
ਜ਼ਿਕਰਯੋਗ ਹੈ ਕਿ ਸਲੋਨੀ ਜੁਲਾਈ 2016 'ਚ ਆਪਣੇ ਇੰਸਟਾਗ੍ਰਾਮ 'ਤੇ ਇੱਤ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਹੱਥ 'ਚ ਬਰਾਅ ਫੜ ਕੇ ਨਜ਼ਰ ਆਈ ਸੀ। ਇਸ ਤਸਵੀਰ ਦੇ ਨਾਲ ਬਰਾਅ ਅਤੇ ਮਹਿਲਾਵਾਂ ਦੇ ਬ੍ਰੈਸਟ ਨੂੰ ਲੈ ਕੇ ਲੋਕਾਂ ਜੇ ਨਜਰੀਏ 'ਤੇ ਸਵਾਲ ਉਠਾਏ ਸੀ। ਉਸ ਨੇ ਲਿਖਿਆ ਸੀ, ਜੇਕਰ ਪੁਰਸ਼ ਬਿਨਾ ਸ਼ਰਟ ਦੇ ਘੁੰਮ ਸਕਦੇ ਹਨ ਤਾਂ ਕੀ ਮਹਿਲਾਵਾਂ ਬਰਾਅ 'ਚ ਵੀ ਨਹੀਂ ਨਜ਼ਰ ਆ ਸਕਦੀਆਂ।

Tags: Saloni ChopraGirls on TopKatrina Kaifਸਲੋਨੀ ਚੋਪੜਾਗਰਲਸ ਆਨ ਟਾਪਕੈਟਰੀਨਾ ਕੈਫ