FacebookTwitterg+Mail

Pics : ਕੈਟਰੀਨਾ ਦੀ ਹਮਸ਼ਕਲ ਸਲੋਨੀ ਨੇ ਟਰਾਂਸਪੇਰੈਂਟ ਟਾਪ 'ਚ ਦਿਖਾਇਆ ਬੇਹੱਦ ਬੋਲਡ ਅੰਦਾਜ਼

saloni chopra
19 November, 2017 05:56:24 PM

ਮੁੰਬਈ (ਬਿਊਰੋ)— ਐੱਮ. ਟੀ. ਵੀ. ਸੀਰੀਜ਼ 'ਗਰਲਸ ਆਨ ਟਾਪ' ਨਾਲ ਪ੍ਰਸਿੱਧ ਹੋਈ ਅਭਿਨੇਤਰੀ ਸਲੋਨੀ ਚੋਪੜਾ ਆਪਣੇ ਹੌਟ ਅੰਦਾਜ਼ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਇਸ ਦੀ ਇਕ ਵਜ੍ਹਾ ਇਹ ਵੀ ਹੈ ਕਿ ਸਲੋਨੀ ਦਾ ਲੁੱਕ ਕਾਫੀ ਹੱਦ ਤੱਕ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨਾਲ ਮਿਲਦਾ ਹੈ।

Punjabi Bollywood Tadka
ਹਾਲ ਹੀ 'ਚ ਸਲੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਸਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ 'ਚੋਂ ਇਕ ਤਸਵੀਰ 'ਚ ਸਲੋਨੀ ਟਰਾਂਸਪੇਰੈਂਟ ਟਾਪ 'ਚ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਰਹੀਆਂ ਹਨ।

Punjabi Bollywood Tadka
ਦੱਸ ਦਈਏ ਕਿ ਐਕਟਿੰਗ ਤੋਂ ਇਲਾਵਾ ਸਲੋਨੀ ਅਕਸਰ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਵਾਜ਼ ਉਠਾਉਂਦੀ ਹੈ ।

Punjabi Bollywood Tadka
ਸਲੋਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਇੰਸਟਾਗ੍ਰਾਮ 'ਤੇ ਫਿਲਹਾਲ ਸਲੋਨੀ ਦੇ ਕਰੀਬ 239k ਫਾਲੋਅਰਸ ਹਨ । ਇਸ ਤੋਂ ਇਲਾਵਾ ਸਲੋਨੀ ਅਜੇ ਤੱਕ ਇੰਸਟਾਗ੍ਰਾਮ 'ਤੇ 3,220 ਪੋਸਟਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Saloni Chopra Instagram Katrina Kaif Duplicate Transparent Dress TV Actress