FacebookTwitterg+Mail

ਥਾਈਲੈਂਡ 'ਚ ਬਿਕਨੀ 'ਚ ਸੰਭਾਵਨਾ ਹੋਈ ਫੇਸਬੁੱਕ 'ਤੇ ਲਾਈਵ, ਕੁਝ ਅਜਿਹਾ ਸੀ ਅੰਦਾਜ਼

    1/11
21 February, 2017 06:01:40 PM
ਮੁੰਬਈ- ਸੋਸ਼ਲ ਮੀਡੀਆ ਦੇ ਇਸ ਯੁੱਗ 'ਚ ਸੈਲੀਬ੍ਰਿਟੀ ਹਰ ਸਮੇਂ ਆਪਣੇ ਫੈਂਸ ਨਾਲ ਜੁੜੇ ਰਹਿਣਾ ਪਸੰਦ ਕਰਦੇ ਹਨ। ਭੋਜਪੁਰੀ ਇੰਡਸਟ੍ਰੀ ਦੀਆਂ ਕਈ ਅਦਾਕਾਰਾਂ ਇਸ ਦੇ ਲਈ ਫੇਸਬੁੱਕ ਲਾਈਵ ਦਾ ਖੂਬ ਇਸਤੇਮਾਲ ਕਰ ਰਹੀਆਂ ਹਨ। ਇਕ ਅਜਿਹੀ ਹੀ ਸੈਲੀਬ੍ਰਿਟੀ ਹੈ ਸੰਭਾਵਨਾ ਸੇਠ। ਪਤੀ ਅਵੀਨਾਸ਼ ਦਵੀਵੇਦੀ ਨਾਲ ਥਾਈਲੈਂਡ ਦੇ ਫੁਕੇਟ 'ਚ ਛੁੱਟੀਆਂ ਬਿਤਾ ਰਹੀ ਸੰਭਾਵਨਾ ਸੋਮਵਾਰ ਨੂੰ ਫੇਸਬੁੱਕ 'ਤੇ ਲਾਈਵ ਸੀ। ਬਿਕਨੀ ਪਹਿਣ ਕੇ ਸਵੀਮਿੰਗ ਪੁਲ ਤੋਂ ਸੰਭਾਵਨਾ ਨੂੰ ਲਾਈਵ ਦੇਖ ਕੇ ਫੈਂਸ ਵੀ ਉਤਸਾਹਿਤ ਸਨ। ਲੋਕ ਖੂਬ ਕੁਮੇਂਟ ਕਰ ਰਹੇ ਸਨ। ਇਸ ਦੌਰਾਨ ਸੰਭਾਵਨਾ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਇਕ ਹਫਤੇ ਦੀ ਛੁੱਟੀ ਬਿਤਾਉਣਾ ਚਾਹੁੰਦੀ ਸੀ। ਥਾਈਲੈਂਡ ਆ ਕੇ ਉਹ ਬਹੁਤ ਮਜ਼ ਕਰ ਰਹੀ ਹੈ।
Click On The Link To See Video-
https://www.facebook.com/ImSambhavnaSeth/videos/1230201047065432/
ਉਸ ਨੇ ਸਕੂਬਾ ਡਾਈਵਿੰਗ ਕੀਤੀ, ਜਿਸ 'ਚ ਕਾਫੀ ਸੁੰਦਰ ਮੱਛੀਆਂ ਦੇਖਣ ਨੂੰ ਮਿਲੀਆਂ। ਉਸ ਨੇ ਕਿਹਾ ਕਿ ਉਹ ਵੀ ਕਾਫੀ ਸਮੇਂ ਤੋਂ ਲੋਕਾਂ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਨੈੱਟਵਰਕ ਨਾ ਮਿਲਣ ਕਾਰਨ ਅਜਿਹਾ ਨਹੀਂ ਹੋ ਪਾ ਰਿਹਾ ਸੀ।

Tags: sambhawana seth live facebook thailandਸੰਭਾਵਨਾ ਸੇਠਥਾਈਲੈਂਡ

About The Author

Anuradha Sharma

Anuradha Sharma is News Editor at Jagbani.