FacebookTwitterg+Mail

ਹੌਟ ਅਦਾਕਾਰਾ ਨੇ ਛੱਡੀਆਂ ਫਿਲਮਾਂ, ਹੁਣ ਕਰਦੀ ਹੈ ਅਜਿਹਾ ਕੰਮ..ਸਲਮਾਨ-ਸ਼ਾਹਰੁਖ ਨੂੰ ਵੀ ਪਿਛਾੜਿਆ

sameera reddy
18 June, 2017 01:26:31 PM

ਮੁੰਬਈ— ਬਾਲੀਵੁੱਡ 'ਚ ਇੱਕ ਦੌਰ 'ਚ ਕਈ ਹੌਟ ਰਹਿ ਚੁੱਕੀਆਂ ਅਭਿਨੇਤਰੀਆਂ ਹੁਣ ਫਿਲਮਾਂ ਨੂੰ ਅਲਵਿਦਾ ਕਹਿ ਚੁੱਕੀ ਹੈ ਪਰ ਉਸ 'ਚ ਇੱਕ ਅਭਿਨੇਤਰੀ ਅਜਿਹੀ ਵੀ ਹੈ, ਜਿਸ ਦਾ ਨਾਂ ਅੱਜ ਵੀ ਲਿਆ ਜਾਂਦਾ ਹੈ। ਇਸ ਦੇ ਪਿੱਛੇ ਉਸ ਦੀ ਕੋਈ ਫਿਲਮ ਜਾਂ ਕੈਰੀਅਰ ਨਹੀਂ ਹੈ ਸਗੋਂ ਫਿਲਮਾਂ ਛੱਡਣ ਤੋਂ ਬਾਅਦ ਇਹ ਅਭਿਨੇਤਰੀ ਕੁਝ ਅਜਿਹਾ ਕਰ ਰਹੀ ਹੈ ਕਿ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੂੰ ਵੀ ਟੱਕਰ ਦੇ ਰਹੀ ਹੈ।

Punjabi Bollywood Tadka

ਅਸੀਂ ਗੱਲ ਕਰ ਰਹੇ ਹਾਂ ਅਭਿਨੇਤਰੀ ਸਮੀਰਾ ਰੈੱਡੀ ਦੀ। ਸਮੀਰਾ ਬਾਲੀਵੁੱਡ ਫਿਲਮਾਂ ਨੂੰ ਕਾਫੀ ਸਮੇਂ ਪਹਿਲਾਂ ਛੱਡ ਚੁੱਕੀ ਹੈ।

Punjabi Bollywood Tadka

ਅੱਜਕੱਲ ਉਹ ਕੁਝ ਅਜਿਹਾ ਕਰ ਰਹੀ ਹੈ ਕਿ ਹਰ ਕੋਈ ਉਸ ਦੀ ਪ੍ਰਸ਼ੰਸਾਂ ਕਰਦਾ ਥਕ ਨਹੀਂ ਰਿਹਾ ਹੈ। ਦੱਸ ਦਈਏ ਕਿ ਸਮੀਰਾ ਕਾਫੀ ਸਮੇਂ ਤੋਂ ਫਿਲਮਾਂ 'ਚ ਨਜ਼ਰ ਨਹੀਂ ਆ ਰਹੀ ਹੈ।

Punjabi Bollywood Tadka

ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੂੰ ਬਾਲੀਵੁੱਡ 'ਚ ਸਭ ਤੋਂ ਜ਼ਿਆਦਾ ਚੈਰਿਟੀ ਲਈ ਜਾਣਿਆ ਜਾਂਦਾ ਹੈ ਪਰ ਇੰਨੀ ਦਿਨੀਂ ਦੋਵੇਂ ਖਾਨ ਨੂੰ ਟੱਕਰ ਦੇ ਰਹੀ ਹੈ ਸਮੀਰਾ ਰੈੱਡੀ।

Punjabi Bollywood Tadka

ਸਮੀਰਾ ਰੈੱਡੀ ਨੇ ਕੁਝ ਅਜਿਹਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਸਮੀਰਾ ਰੈੱਡੀ ਕ੍ਰੋਨਸ ਅਤੇ ਡ੍ਰੀਮਜ਼ ਹੋਮਸ ਐੱਨਜੀਓ ਨਾਲ ਮਿਲ ਕੇ ਕੰਮ ਕਰ ਰਹੀ ਹੈ, ਜੋ ਬੇਘਰ ਅਤੇ ਸੜਕਾਂ 'ਤੇ ਰਹਿ ਰਹੇ ਬੱਚਿਆਂ ਨੂੰ ਘਰ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ।

Punjabi Bollywood Tadka

ਇਸ ਐੱਨਜੀਓ ਦੇ ਜਰੀਏ ਸਮੀਰਾ ਹੁਣ ਤੱਕ ਕਈ ਬੱਚਿਆਂ ਦੀ ਮਦਦ ਕਰ ਚੁੱਕੀ ਹੈ।

Punjabi Bollywood Tadka

ਸਮੀਰਾ ਦੇ ਇਸ ਕੰਮ ਦੀ ਪ੍ਰਸ਼ੰਸਾਂ ਹਰ ਪਾਸੇ ਹੋ ਰਹੀ ਹੈ। ਸਮੀਰਾ ਰੈੱਡੀ ਜਦੋਂ ਫਿਲਮਾਂ 'ਚ ਆਈ ਸੀ ਕਾਂ ਸਾਰਿਆਂ ਨੇ ਇਹੀ ਕਿਹਾ ਸੀ ਕਿ ਉਹ ਅੱਗੇ ਤੱਕ ਜਾਵੇਗੀ। ਅੱਗੇ ਦੇਖੇ ਸਮੀਰਾ ਦੀਆਂ ਖੂਬਸੂਰਤ ਤਸਵੀਰਾਂ।

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood CelebritySameera Reddy Salman Khan Shahrukh khanਸਮੀਰਾ ਰੈੱਡੀਸਲਮਾਨ ਖਾਨਸ਼ਾਹਰੁਖ ਖਾਨ