FacebookTwitterg+Mail

'ਵਜ੍ਹਾ ਤੁਮ ਹੋ' ਦੀ ਇਸ ਫੇਮ ਅਦਾਕਾਰਾ ਨੇ ਹੌਟ ਤਸਵੀਰਾਂ ਨਾਲ ਇੰਟਰਨੈੱਟ 'ਤੇ ਮਚਾਈ ਖਲਬਲੀ

sana khan hot pictures
18 August, 2017 03:23:32 PM

ਮੁੰਬਈ— ਬਾਲੀਵੁੱਡ ਅਦਾਕਾਰਾ ਸਨਾ ਖਾਨ ਨੂੰ 'ਬਿੱਗ ਬੌਸ 10' ਦੇ ਮੁਕਾਬਲੇਬਾਜ਼ ਵਜੋਂ ਜਾਣਿਆ ਜਾਂਦਾ ਹੈ। ਸਨਾ ਖਾਨ ਨੂੰ ਹਾਲ ਹੀ 'ਚ ਅਕਸ਼ੈ ਕੁਮਾਰ ਦੀ ਫਿਲਮ 'ਟਾਇਲੇਟ ਏਕ ਪ੍ਰੇਮ ਕਥਾ' 'ਚ ਦੇਖਿਆ ਗਿਆ। ਅਦਾਕਾਰਾ ਨੇ ਕੁਝ ਦਿਨ ਪਹਿਲਾ ਹੀ ਆਪਣਾ ਇਹ ਫੋਟੋਸ਼ੂਟ ਕਰਵਾਇਆ ਸੀ।

Punjabi Bollywood Tadka

ਇਸ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਸਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ।

Punjabi Bollywood Tadka

ਇੰਨਾਂ ਤਸਵੀਰਾਂ 'ਚ ਸਨਾ ਖਾਨ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਸਨਾ ਦੇ ਹਾਲ 'ਚ ਕਰਵਾਏ ਗਏ ਫੋਟੋਸ਼ੂਟ ਦੀਆਂ ਤਸਵੀਰਾਂ 'ਚ ਉਹ ਸਿਵਮਿੰਗ ਪੂਲ 'ਚ ਵੀ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸਨਾ ਦਾ ਅੰਦਾਜ਼ ਮਦਹੋਸ਼ ਕਰ ਦੇਣ ਵਾਲਾ ਹੈ। ਇੰਨਾ 'ਚੋਂ ਕੁਝ ਤਸਵੀਰਾਂ ਸਨਾ ਖਾਨ ਦੀਆਂ ਪੁਰਾਣੀਆਂ ਵੀ ਹਨ। ਫਿਲਮ 'ਟਾਇਲੇਟ ਏਕ ਪ੍ਰੇਮ ਕਥਾ' ਤੋਂ ਪਹਿਲਾ ਸਨਾ ਨੂੰ ਇਰਾਟਿਕ ਫਿਲਮ 'ਵਜ੍ਹਾ ਤੁਮ ਹੋ' 'ਚ ਕਾਫੀ ਸਟਾਈਲਿਸ਼ ਤੇ ਗਲੈਮਰਸ ਅੰਦਾਜ਼ 'ਚ ਦੇਖਿਆ ਗਿਆ ਸੀ। ਸਨਾ ਦੀਆਂ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਮੌਜ਼ੂਦ ਹਨ।

Punjabi Bollywood Tadka


Tags: Bollywood CelebritySana KhanInstagram Akshay KumarToilet Ek Prem Kathaਸਨਾ ਖਾਨ ਇੰਸਟਾਗ੍ਰਾਮ