FacebookTwitterg+Mail

Bday Spl : 19 ਸਾਲ 'ਚ ਇੰਨੀ ਬਦਲ ਗਈ ਹੈ ਸ਼ਾਹਰੁਖ ਖਾਨ ਦੀ ਇਹ ਬੇਟੀ, ਦੇਖੋ ਗਲੈਮਰਸ ਤਸਵੀਰਾਂ

sana saeed happy birthday
22 September, 2017 01:08:49 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸਨਾ ਸਾਈਦ ਦਾ ਅੱਜ ਜਨਮਦਿਨ ਹੈ। ਉਹ ਅੱਜ ਪੂਰੇ 29 ਸਾਲ ਦੀ ਹੋ ਗਈ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਕੁਛ ਕੁਛ ਹੋਤਾ ਹੈ' 'ਚ ਸ਼ਾਹਰੁਖ ਖਾਨ ਦੀ ਬੇਟੀ ਅੰਜਲੀ ਦੀ ਭੂਮਿਕਾ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ 'ਸਟੂਡੈਂਟ ਆਫ ਦਿ ਈਅਰ' 'ਚ ਵੀ ਨਜ਼ਰ ਆਈ ਸੀ।

Punjabi Bollywood Tadka

ਅੱਜ ਉਸ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਸ ਬਾਰੇ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ। ਕਿਹਾ ਜਾਂਦਾ ਹੈ ਕਿ ਸਨਾ ਨੂੰ 'ਕੁਛ ਕੁਛ ਹੋਤਾ ਹੈ' ਲਈ ਆਡੀਸ਼ਨ ਦੇਣ ਵਾਲੀਆਂ 200 ਕੁੜੀਆਂ 'ਚੋਂ ਚੁਣਿਆ ਗਿਆ ਸੀ। ਇਸ ਤੋਂ ਪਹਿਲਾ ਵੀ ਉਸ ਨੇ ਰਾਹੁਲ ਗੁਪਤਾ ਦੀ ਫਿਲਮ 'ਹਮ ਪੰਛੀ ਏਕ ਡਾਲ ਕੇ' ਲਈ ਇਕ ਆਫਰ ਮਿਲ ਚੁੱਕਾ ਸੀ ਪਰ ਸਨਾ ਨੇ ਆਪਣੀ ਪੜਾਈ ਛੁੱਟਣ ਕਾਰਨ ਨਾਂਹ ਕਰ ਦਿੱਤਾ ਸੀ। ਉਸ ਨੇ 'ਕੁਛ ਕੁਛ ਹੋਤਾ ਹੈ' ਦੀ ਸ਼ੂਟਿੰਗ ਆਪਣੇ ਸਮਰ ਵੈਕਸ਼ਨ ਦੌਰਾਨ ਕੀਤੀ ਸੀ।

Punjabi Bollywood Tadka

ਇਸ ਫਿਲਮ ਤੋਂ ਬਾਅਦ ਸਟਾਰ ਪਲੱਸ 'ਤੇ 'ਚਤੁਰ ਚਾਚੀ' ਦੇ ਰੂਪ 'ਚ ਫਾਕਸ ਕਿੱਡਜ਼ ਸ਼ੋਅ ਹੋਸਟ ਕਰਦੀ ਵੀ ਨਜ਼ਰ ਆਈ ਸੀ।

Punjabi Bollywood Tadka

ਇਸ ਤੋਂ ਇਲਾਵਾ ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਨਾ, ਸਲਮਾਨ ਖਾਨ ਦੇ ਪੁਰਾਣੇ ਦੋਸਤ ਇਕਬਾਲ ਰਤੰਸੀ ਦੇ ਬੇਟੇ ਜਹੀਰ ਨੂੰ ਡੇਟ ਕਰ ਚੁੱਕੀ ਹੈ।

Punjabi Bollywood Tadka
ਸਾਲ 2015 'ਚ ਸਨਾ, ਦੀਪੇਸ਼ ਸ਼ਰਮਾ ਨਾਲ 'ਨੱਚ ਬੱਲੀਏ 7' 'ਚ ਵੀ ਨਜ਼ਰ ਆਈ ਸੀ ਪਰ ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਉਹ ਮੇਰਾ ਪ੍ਰੇਮੀ ਨਹੀਂ ਹੈ। ਸਿਰਫ ਸ਼ੋਅ 'ਚ ਹੀ ਇਕੱਠੇ ਨਜ਼ਰ ਆਏ ਹਨ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਸਨਾ ਮੁੰਬਈ 'ਚ ਜੰਮੀ ਪਲੀ ਹੈ। ਇਸ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਐਕਟਰ ਬÎਣੇ ਪਰ ਸਨਾ ਨੇ ਆਪਣੇ ਦਿਲ ਦੀ ਸੁਣੀ। ਬਚਪਨ ਤੋਂ ਉਸ ਦਾ ਦਿਲਚਸਪੀ ਅਦਾਕਾਰੀ ਵੱਲ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sana SaeedHappy BirthdayKuch Kuch Hota HaiAnjali KhannaShah Rukh Khanਸਨਾ ਸਾਈਦਅੰਜਲੀਸ਼ਾਹਰੁਖ ਖਾਨ ਕੁਛ ਕੁਛ ਹੋਤਾ ਹੈ