FacebookTwitterg+Mail

ਫਿਲਮਾਂ ਦਾ ਐਕਟਰ ਹੈ ਮਸ਼ਹੂਰ ਬਾਡੀ ਬਿਲਡਰ, ਸਿਹਤ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

sangram chougule pics
12 January, 2018 01:48:46 PM

ਮੁੰਬਈ(ਬਿਊਰੋ)— ਸੰਗਰਾਮ ਚੌਗੁਲੇ ਬਾਡੀ ਬਿਲਡਰ ਦੀ ਦੁਨੀਆ ਦਾ ਮਸ਼ਹੂਰ ਨਾਂ ਹੈ। ਉਹ 'ਬਾਡੀ ਬਿਲਡਰ ਆਫ ਡੇਕੇਡ' ਦਾ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ। 5 ਵਾਰ ਮਿਸਟਰ ਮਹਾਰਾਸ਼ਟਰ ਤੇ 6 ਵਾਰ ਮਿਸਟਰ ਇੰਡੀਆ ਰਹਿ ਚੁੱਕੇ ਸੰਗਰਾਮ 2012 ਤੇ 2014 'ਚ ਮਿਸਟਰ ਯੂਨੀਵਰਸ ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕੈ ਹਨ। Punjabi Bollywood Tadka

ਫਿਲਮਾਂ 'ਚ ਸੰਗਰਾਮ ਜ਼ਿਆਦਾ ਪੁਰਾਣੇ ਨਹੀਂ ਹੈ। ਉਨ੍ਹਾਂ ਨੇ 2016 'ਚ ਫਿਲਮ 'ਦੰਭ' ਨਾਲ ਮਰਾਠੀ ਸਿਨੇਮਾ 'ਚ ਐਂਟਰੀ ਲਈ। ਫਿਲਮ ਨੂੰ ਆਲੋਚਕਾਂ ਤੇ ਦਰਸ਼ਕਾਂ ਦੀ ਕਾਫੀ ਚੰਗੀ ਪ੍ਰਤੀਕਿਰਿਆ ਮਿਲੀ ਸੀ।

Punjabi Bollywood Tadka

ਸੰਗਰਾਮ ਚੌਗੁਲੇ ਜਦੋਂ ਇੰਜੀਨਿਅਰਿੰਗ ਕਰ ਰਹੇ ਸਨ, ਉਸ ਦੌਰਾਨ ਉਨ੍ਹਾਂ ਨੇ ਬਾਡੀ ਬਿਲਡਿੰਗ 'ਚ ਆਉਣ ਦਾ ਫੈਸਲਾ ਕੀਤਾ।

Punjabi Bollywood Tadka

ਹਰ ਦਿਨ 3-4 ਘੰਟੇ ਵਰਕਆਊਟ ਕਰਦੇ ਹਨ ਸੰਗਰਾਮ
ਸੰਗਰਾਮ ਸਵੇਰੇ ਉੱਠਣ ਤੋਂ ਬਾਅਦ ਫੈਟ ਬਰਨਰ ਤੇ ਐਮੀਨੋ ਐਸਿਡ ਲੈਂਦੇ ਹਨ।

Punjabi Bollywood Tadka

ਇਸ ਦੇ 15 ਮਿੰਟ ਬਾਅਦ ਉਹ 20 ਮਿੰਟ ਕਸਰਤ ਕਰਦੇ ਹਨ ਤੇ ਫਿਰ ਪ੍ਰੋਟੀਨ ਸ਼ੇਕ ਲੈਂਦੇ ਹਨ। ਇਸ ਤੋਂ ਬਾਅਦ 3-4 ਘੰਟੇ ਤੱਕ ਆਪਣੀ ਬਾਡੀ ਲਈ ਜ਼ਰੂਰੀ ਵਰਕਆਊਟ ਕਰਦੇ ਹਨ।

Punjabi Bollywood Tadka

ਜਦੋਂ ਉਹ ਕਿਸੇ ਮੁਕਾਬਲੇਬਾਜ਼ 'ਚ ਹਿੱਸਾ ਲੈਣ ਦੇ ਕਰੀਬ ਹੁੰਦੇ ਹਨ ਤਾਂ ਵਰਕਆਊਟ ਦਾ ਸੈਸ਼ਨ ਵਧਾ ਕੇ 4-5 ਘੰਟੇ ਹੋ ਜਾਂਦਾ ਹੈ।

Punjabi Bollywood Tadka Punjabi Bollywood Tadka


Tags: Sangram ChouguleFacebookPics BodyBuilderMarathi Actorਬਾਡੀ ਬਿਲਡਰ ਸੰਗਰਾਮ ਚੌਗੁਲੇ

Edited By

Chanda Verma

Chanda Verma is News Editor at Jagbani.