FacebookTwitterg+Mail

ਸੰਜੇ ਦੱਤ ਨਾਲ ਫਰਾਂਸ 'ਚ ਛੁੱਟੀਆਂ ਮਨਾ ਰਹੀ ਹੈ ਮਾਨਿਅਤਾ, ਦਿਖਿਆ ਹੌਟ ਅੰਦਾਜ਼

sanjay dutt manyata dutt holidays
25 June, 2017 03:39:45 PM

ਮੁੰਬਈ— ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਬੇਟੀ ਇਕਰਾ ਤੇ ਬੇਟੇ ਸ਼ਾਹਰਾਨ ਨਾਲ ਇਨ੍ਹੀਂ ਦਿਨੀਂ ਯੂਰਪ 'ਚ ਛੁੱਟੀਆਂ ਮਨਾ ਰਹੀ ਹੈ। ਫਿਲਹਾਲ ਉਹ ਫਰਾਂਸ 'ਚ ਹੈ, ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
Punjabi Bollywood Tadka
ਇਕ ਤਸਵੀਰ 'ਚ ਮਾਨਿਅਤਾ ਸਵਿਮਸੂਟ 'ਚ ਨਜ਼ਰ ਆ ਰਹੀ ਹੈ। ਸ਼ੁਰੂਆਤ 'ਚ ਸੰਜੇ ਦੱਤ ਉਸ ਨਾਲ ਨਹੀਂ ਸਨ ਪਰ ਬਾਅਦ 'ਚ ਉਹ ਵੀ ਛੁੱਟੀਆਂ ਮਨਾਉਣ ਆ ਗਏ।
Punjabi Bollywood Tadka
ਸੰਜੇ ਦੱਤ ਤੇ ਮਾਨਿਅਤਾ ਦੀ ਉਮਰ 'ਚ ਲਗਭਗ 20 ਸਾਲ ਦਾ ਫਰਕ ਹੈ। ਸੰਜੇ ਦੱਤ ਜਿਥੇ 57 ਸਾਲ ਦੇ ਹੋ ਚੁੱਕੇ ਹਨ, ਉਥੇ ਮਾਨਿਅਤਾ ਦੀ ਉਮਰ ਸਿਰਫ 37 ਸਾਲ ਹੈ।
Punjabi Bollywood Tadka
ਸੰਜੇ ਦੱਤ ਨੇ ਫਰਵਰੀ 2008 'ਚ ਮਾਨਿਅਤਾ ਨਾਲ ਵਿਆਹ ਕਰਵਾਇਆ। ਇਸ ਤੋਂ ਪਹਿਲਾਂ ਜੂਨੀਅਰ ਆਰਟਿਸਟ ਨਾਦੀਆ ਦੁਰਾਨੀ ਨਾਲ ਉਨ੍ਹਾਂ ਦਾ ਅਫੇਅਰ ਸੀ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sanjay Dutt Manyata Dutt Holidays France Instagramm Family