FacebookTwitterg+Mail

PICS: ਮੁੰਬਈ 'ਚ ਲਾਂਚ ਹੋਇਆ ਫਿਲਮ 'ਸੰਜੂ' ਦਾ ਟਰੇਲਰ, ਇਸ ਅੰਦਾਜ਼ 'ਚ ਨਜ਼ਰ ਆਈ ਸਟਾਰ ਕਾਸਟ

sanju
31 May, 2018 11:33:57 AM

ਮੁੰਬਈ (ਬਿਊਰੋ)— ਹਾਲ ਹੀ 'ਚ ਮੁੰਬਈ 'ਚ 'ਸੰਜੂ' ਦਾ ਟਰੇਲਰ ਲਾਂਚ ਕੀਤਾ ਗਿਆ। ਇਸ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ ਹੈ। ਟਰੇਲਰ ਲਾਂਚ ਇਵੈਂਟ 'ਤੇ ਫਿਲਮ ਦੇ ਮੇਕਰਸ ਅਤੇ ਇਸਦੀ ਸਟਾਰ ਕਾਸਟ ਮੌਜ਼ੂਦ ਸੀ।

Punjabi Bollywood Tadkaਸੋਨਮ ਕਪੂਰ 'ਸੰਜੂ' ਫਿਲਮ 'ਚ ਰਣਵੀਰ ਕਪੂਰ ਨਾਲ 10 ਸਾਲ ਬਾਅਦ ਇਕੱਠੇ ਕੰਮ ਕਰ ਰਹੀ ਹੈ। ਇਵੈਂਟ ਦੌਰਾਨ ਉਨ੍ਹਾਂ ਦੋਵਾਂ ਦੀ ਸਪੈਸ਼ਲ ਕੈਮਿਸਟਰੀ ਵੀ ਦਿਖਾਈ ਦਿੱਤੀ। ਸੋਨਮ ਕਪੂਰ ਫਿਲਮ 'ਚ ਸੰਜੈ ਦੱਤ ਦੀ ਗਰਲਫਰੈੱਡ ਦਾ ਕਿਰਦਾਰ ਨਿਭਾ ਰਹੀ ਹੈ।

Punjabi Bollywood Tadka
ਸੰਜੈ ਦੱਤ ਦੀ ਪਤਨੀ ਦਾ ਕਿਰਦਾਰ ਅਦਾ ਕਰ ਰਹੀ ਦੀਆ ਮਿਰਜ਼ਾ ਅਤੇ ਮਾਂ ਦਾ ਕਿਰਦਾਰ ਅਦਾ ਕਰ ਰਹੀ ਮਨੀਸ਼ਾ ਕੋਇਰਾਲਾ ਵੀ ਇਵੈਂਟ 'ਚ ਪਹੁੰਚੀਆਂ।
Punjabi Bollywood Tadka
ਇਸ ਦੇ ਨਾਲ ਹੀ ਕਾਫੀ ਸਮੇਂ ਬਾਅਦ ਪਰੇਸ਼ ਰਾਵਲ ਵੀ ਨਜ਼ਰ ਆਏ। 'ਸੰਜੂ' ਫਿਲਮ ਨੂੰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ ਹੈ।
Punjabi Bollywood Tadka
ਦੱਸ ਦੇਈਏ ਕਿ 'ਸੰਜੂ' 'ਚ ਸੰਜੈ ਦੱਤ ਦੀ ਜ਼ਿੰਦਗੀ ਦੇ ਮੁਸ਼ਕਲ ਉਤਾਰ-ਚੜ੍ਹਾਅ ਨੂੰ ਰਣਵੀਰ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka
 


Tags: SanjuSanjay DuttRanbir KapoorManisha KoiralaDia MirzaSonam KapoorParesh RawalVicky Kaushal

Edited By

Manju

Manju is News Editor at Jagbani.