FacebookTwitterg+Mail

ਪਟਿਆਲਾ ਸੂਟ 'ਚ ਸੈਫ ਦੀ ਧੀ ਦੀਆਂ ਤਸਵੀਰਾਂ ਵਾਇਰਲ, ਦਿਖਿਆ ਪੰਜਾਬੀ ਸਟਾਈਲ

sara ali khan  s punjabi style
27 March, 2018 05:20:07 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਫਿਲਮ 'ਕੇਦਾਰਨਾਥ' ਨਾਲ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ 'ਚ ਉਹ ਸਫੈਦ ਰੰਗ ਦੇ ਸੈਮੀ ਪਟਿਆਲਾ ਸੂਟ 'ਚ ਸਪਾਟ ਕੀਤੀ ਗਈ।

Punjabi Bollywood Tadka

ਰਿਵਾਇਤੀ ਲੁੱਕ 'ਚ ਸਾਰਾ ਦਾ ਅੰਦਾਜ਼ ਪੂਰੀ ਤਰ੍ਹਾਂ ਫਰੈੱਸ਼ ਦਿਖਿਆ। ਸਾਰਾ ਨੂੰ ਅਕਸਰ ਸਲਵਾਰ-ਸੂਟ 'ਚ ਦੇਖਿਆ ਜਾਂਦਾ ਹੈ। ਜਿੱਥੇ ਪਾਰਟੀਜ਼ 'ਚ ਉਹ ਵੈਸਟਰਨ ਲੁੱਕ 'ਚ ਨਜ਼ਰ ਆਉਂਦੀ ਹੈ, ਉੱਥੇ ਦੂਜੇ ਮੌਕਿਆਂ 'ਤੇ ਉਨ੍ਹਾਂ ਨੂੰ ਸੂਟ 'ਚ ਸਪਾਟ ਕੀਤਾ ਜਾਂਦਾ ਹੈ।

Punjabi Bollywood Tadkaਸਾਰਾ ਅਲੀ ਖਾਨ ਆਪਣੇ ਸਟਾਈਲ ਸਟੇਟਮੈਂਟ ਅਤੇ ਫੈਸ਼ਨ ਸੈਂਸ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਹਰ ਡਰੈੱਸ 'ਚ ਉਹ ਬੇਹੱਦ ਖੂਬਸੂਰਤ ਲੱਗਦੀ ਹੈ।

Punjabi Bollywood Tadka

ਲੇਟੈਸਟ ਤਸਵੀਰਾਂ 'ਚ ਵੀ ਸਫੈਦ ਸਲਵਾਰ-ਸੂਟ ਉਨ੍ਹਾਂ ਦੀ ਖੂਬਸੂਰਤੀ 'ਚ ਚਾਰ ਚੰਨ੍ਹ ਲਗਾ ਰਿਹਾ ਹੈ। ਸਾਰਾ ਨੂੰ ਸਿਲਵਰ ਸਕ੍ਰੀਨ 'ਤੇ ਦੇਖਣ ਲਈ ਹਰ ਕੋਈ ਬੇਤਾਬ ਹੈ।

Punjabi Bollywood Tadka

ਸਾਰਾ ਦੀ ਫੈਨ ਫਾਲੋਇੰਗ ਕਮਾਲ ਦੀ ਹੈ। ਦਰਸ਼ਕਾਂ ਵਿਚਕਾਰ ਉਹ ਹੁਣ ਤੋਂ ਹੀ ਕਾਫੀ ਮਸ਼ਹੂਰ ਹੋ ਚੁੱਕੀ ਹੈ।

Punjabi Bollywood Tadka

ਇਹ ਸਾਰਾ ਦੀ ਲੋਕਪ੍ਰਿਯਤਾ ਦਾ ਹੀ ਕਮਾਲ ਹੈ ਕਿ ਪਹਿਲੀ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਦੂਜੀ ਫਿਲਮ ਮਿਲ ਗਈ ਹੈ।

Punjabi Bollywood Tadka

ਰੋਹਿਤ ਸ਼ੈਟੀ ਨੇ ਉਨ੍ਹਾਂ ਨੂੰ ਆਪਣੀ ਅਗਲੀ ਫਿਲਮ 'ਸਿੰਬਾ' 'ਚ ਰਣਵੀਰ ਸਿੰਘ ਦੇ ਆਪੋਜ਼ਿਟ ਸਾਈਨ ਕੀਤਾ ਹੈ।

Punjabi Bollywood Tadka

ਸਾਰਾ ਅਲੀ ਖਾਨ ਤੋਂ ਇਲਾਵਾ ਇਸ ਸਾਲ ਸਿਲਵਰ ਸਕ੍ਰੀਨ 'ਤੇ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਵੀ ਡੈਬਿਊ ਕਰ ਰਹੀ ਹੈ।

Punjabi Bollywood Tadka

ਅਸਲ ਜ਼ਿੰਦਗੀ 'ਚ ਦੋਵੇਂ ਚੰਗੀਆਂ ਦੋਸਤ ਹਨ।

Punjabi Bollywood Tadka


Tags: Sara Ali Khan Punjabi StyleSaif Ali KhanAmrita SinghKedarnathJhanvi KapoorSimba

Edited By

Chanda Verma

Chanda Verma is News Editor at Jagbani.