FacebookTwitterg+Mail

ਕਦੇ ਇੰਨੀ ਮੋਟੀ ਹੁੰਦੀ ਸੀ ਸੈਫ ਅਲੀ ਖਾਨ ਦੀ ਬੇਟੀ ਸਾਰਾ, ਅੱਜ ਹੁਸਨ ਦੇ ਦਿਖਾਉਂਦੀ ਹੈ ਜਲਵੇ (ਦੇਖੋ ਤਸਵੀਰਾਂ)

    1/14
21 March, 2017 10:30:50 PM
ਮੁੰਬਈ— ਸੈਫ ਅਲੀ ਖਾਨ ਤੇ ਉਸ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਸਟਾਰ ਬਣ ਚੁੱਕੀ ਹੈ। ਉਹ ਕਰਨ ਜੌਹਰ ਦੀ ਫਿਲਮ ਰਾਹੀਂ ਬਾਲੀਵੁੱਡ ਡੈਬਿਊ ਕਰ ਰਹੀ ਹੈ, ਜਿਸ ਦਾ ਉਸ ਦੇ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
ਸਾਰਾ ਦੀ ਖੂਬਸੂਰਤੀ ਦੇ ਚਰਚੇ ਹਰ ਪਾਸੇ ਸੁਣਨ ਨੂੰ ਮਿਲਦੇ ਹਨ। ਆਪਣੀ ਹਰੇਕ ਜਨਤਕ ਮੌਜੂਦਗੀ ਨਾਲ ਉਹ ਚਰਚਾ 'ਚ ਆ ਜਾਂਦੀ ਹੈ। ਉਸ ਦੀ ਸਟਾਈਲ ਸਟੇਟਮੈਂਟ ਵੀ ਬੇਹੱਦ ਕਮਾਲ ਦੀ ਹੈ।
ਹਾਲਾਂਕਿ 23 ਸਾਲ ਦੀ ਸਾਰਾ ਨੂੰ ਸਟਾਈਲਿਸ਼ ਲੁੱਕ ਪਾਉਣ 'ਚ ਕਾਫੀ ਮਿਹਤਨ ਕਰਨੀ ਪਈ ਹੈ। ਬਚਪਨ ਦੀਆਂ ਤਸਵੀਰਾਂ 'ਤੇ ਝਾਤ ਮਾਰੀ ਜਾਵੇ ਤਾਂ ਸਾਰਾ ਕਾਫੀ ਮੋਟੀ ਹੁੰਦੀ ਸੀ। ਉਸ ਨੇ ਆਪਣੇ ਸਰੀਰ 'ਤੇ ਧਿਆਨ ਦਿੱਤਾ ਤੇ ਆਪਣੀ ਲੁੱਕ ਨੂੰ ਆਕਰਸ਼ਕ ਬਣਾਇਆ। ਇਥੇ ਸਾਰਾ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਤੁਸੀਂ ਉਸ ਦੀ ਪਹਿਲਾਂ ਤੇ ਹੁਣ ਵਾਲੀ ਲੁੱਕ ਦੇਖ ਕੇ ਹੈਰਾਨ ਰਹਿਣ ਜਾਓਗੇ।


Tags: Sara Ali Khan Transformation Saif Ali Khan Amrita Singh ਸਾਰਾ ਅਲੀ ਖਾਨ ਸੈਫ ਅਲੀ ਖਾਨ ਅੰਮ੍ਰਿਤਾ ਸਿੰਘ