FacebookTwitterg+Mail

ਹੌਟ ਲੁੱਕ 'ਚ ਮਿਸਟਰੀ ਬੁਆਏ ਨਾਲ ਦਿਖੀ ਸੈਫ ਅਲੀ ਖਾਨ ਦੀ ਧੀ ਸਾਰਾ

sara ali khan hot look
20 January, 2018 03:10:06 PM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਕਿੱਡਜ਼ ਅੱਜਕਲ ਮੀਡੀਆ 'ਚ ਜ਼ਿਆਦਾ ਹੀ ਲਾਈਮਲਾਈਟ ਲੁੱਟ ਰਹੇ ਹਨ। ਹਾਲ ਹੀ 'ਚ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਨੂੰ ਕੋਰਨਰ ਹਾਊਸ 'ਤੇ ਦੇਖਿਆ ਗਿਆ, ਜਿਥੇ ਉਹ ਆਪਣੇ ਦੋਸਤ ਨਾਲ ਨਜ਼ਰ ਆਈ।

Punjabi Bollywood Tadka

ਇਸ ਦੌਰਾਨ ਸਾਰਾ ਅਲੀ ਖਾਨ ਨੇ ਪਿੰਕ ਕਲਰ ਦਾ ਟਾਪ ਤੇ ਬਲਿਊ ਜੀਨਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ ਤੇ ਨਾਲ ਹੀ ਸਾਰਾ ਹੀਲਸ ਪਾਈ ਸੀ। ਇਸ ਦੌਰਾਨ ਉਸ ਨੇ ਪੂਰੇ ਵਾਲ ਖੋਲ੍ਹੇ ਹੋਏ ਸਨ।

Punjabi Bollywood Tadka

ਇਸ ਦੌਰਾਨ ਸਾਰਾ ਅਲੀ ਖਾਨ ਨਾਲ ਮਿਸਟਰੀ ਬੁਆਏ ਵੀ ਸੀ। ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਬੇਟੀ, ਡਾਇਰੈਕਟਰ ਅਭਿਸ਼ੇਕ ਕਪੂਰ ਦੀ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

Punjabi Bollywood Tadka

ਇਸ ਫਿਲਮ 'ਚ ਉਸ ਨਾਲ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ 'ਚ ਹੈ। ਫਿਲਮ ਦੀ ਸ਼ੂਟਿੰਗ ਅਜੇ ਜਾਰੀ ਹੈ। ਇਹ ਫਿਲਮ ਦਸੰਬਰ 'ਚ ਰਿਲੀਜ਼ ਹੋਵੇਗੀ। ਫਿਲਹਾਲ ਫਿਲਮ ਦੀ ਸ਼ੂਟਿੰਗ ਜਾਰੀ ਹੈ।

Punjabi Bollywood Tadka


Tags: Saif Ali KhanSara Ali KhanAmrita SinghKorner House BandraBollywood Celebrityਸੈਫ ਅਲੀ ਖਾਨ ਅੰਮ੍ਰਿਤਾ ਸਿੰਘਸਾਰਾ ਅਲੀ ਖਾਨ

Edited By

Sunita

Sunita is News Editor at Jagbani.