FacebookTwitterg+Mail

ਕਾਲੇ ਰੰਗ ਦੀ ਡਰੈੱਸ 'ਚ ਸੈਫ ਅਲੀ ਖਾਨ ਦੀ ਬੇਟੀ ਦਾ ਦਿਖਿਆ ਹੌਟ ਅਵਤਾਰ, ਇਹ ਸਿਤਾਰੇ ਵੀ ਆਏ ਨਜ਼ਰ (ਦੇਖੋ ਤਸਵੀਰਾਂ)

    1/24
14 February, 2017 10:32:24 PM
ਮੁੰਬਈ— ਫਿਲਮ ਨਿਰਮਾਤਾ ਕਰਨ ਜੌਹਰ ਅਕਸਰ ਪਾਰਟੀ ਕਰਦੇ ਹੀ ਰਹਿੰਦੇ ਹਨ। ਇਸ ਦੌਰਾਨ ਕਈ ਬਾਲੀਵੁੱਡ ਸਿਤਾਰਿਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਸੋਮਵਾਰ ਰਾਤ ਨੂੰ ਕਰਨ ਨੇ ਨਜ਼ਦੀਕੀ ਦੋਸਤਾਂ ਲਈ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਕਈ ਬਾਲੀਵੁੱਡ ਸਿਤਾਰੇ ਨਜ਼ਰ ਆਏ।
ਦੱਸਣਯੋਗ ਹੈ ਕਿ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਪਾਰਟੀ ਦੇ ਬਾਹਰ ਸਾਦੇ ਮੇਕਅੱਪ ਤੇ ਕਾਲੇ ਰੰਗ ਦੀ ਡਰੈੱਸ 'ਚ ਨਜ਼ਰ ਆਈ। ਉਹ ਇਸ ਕਾਲੇ ਰੰਗ ਦੀ ਡਰੈੱਸ ਤੇ ਖੁੱਲ੍ਹੇ ਵਾਲਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਸ ਪਾਰਟੀ 'ਚ ਏਕਤਾ ਕਪੂਰ, ਕੈਟਰੀਨਾ ਕੈਫ, ਸੋਨਾਕਸ਼ੀ ਸਿਨ੍ਹਾ, ਸ਼ਰਧਾ ਕਪੂਰ, ਜੈਕਲੀਨ ਫਰਨਾਂਡੀਜ਼, ਮਲਾਇਕਾ ਅਰੋੜਾ ਖਾਨ, ਸੋਫੀ ਚੌਧਰੀ, ਤੱਬੂ, ਰਿਆ ਚੱਕਰਵਰਤੀ, ਨੇਹਾ ਧੂਪੀਆ ਤੇ ਅਦਿਤੀ ਰਾਓ ਹੈਦਰੀ ਵਰਗੀਆਂ ਅਭਿਨੇਤਰੀਆਂ ਸ਼ਾਮਲ ਹੋਈਆਂ।

Tags: Sara Ali Khan Saif Ali Khan Karan Johar Party ਸਾਰਾ ਅਲੀ ਖਾਨ ਕਰਨ ਜੌਹਰ ਸੈਫ ਅਲੀ ਖਾਨ