FacebookTwitterg+Mail

ਸੂਟ 'ਚ ਦੇਖੋ ਪੰਜਾਬ ਦੀ ਟੌਪ ਮਾਡਲ ਸਾਰਾ ਗੁਰਪਾਲ ਦੀਆਂ ਦਿਲਖਿੱਚਵੀਆਂ ਤਸਵੀਰਾਂ

    1/18
15 February, 2017 10:28:34 PM
ਜਲੰਧਰ— ਸਾਰਾ ਗੁਰਪਾਲ ਅਣਗਿਣਤ ਪੰਜਾਬੀ ਹਿੱਟ ਗੀਤਾਂ ਦਾ ਹਿੱਸਾ ਬਣ ਚੁੱਕੀ ਹੈ। ਸਾਰਾ ਦੇ ਹਿੱਟ ਗੀਤਾਂ ਦੀ ਲਿਸਟ ਬੇਹੱਦ ਲੰਮੀ ਹੈ। ਸਾਰਾ ਗੁਰਪਾਲ ਗਾਇਕਾ ਵਜੋਂ ਵੀ ਆਪਣਾ ਸਫਰ ਸ਼ੁਰੂ ਕਰ ਚੁੱਕੀ ਹੈ। 'ਲੱਗਦੀ ਅੱਤ' ਉਸ ਦਾ ਪਹਿਲਾ ਸਿੰਗਲ ਟਰੈਕ ਸੀ, ਜਿਸ ਨੂੰ ਸਾਰਾ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ।
ਕੁਝ ਸਮਾਂ ਜ਼ਰੂਰ ਸਾਰਾ ਗੁਰਪਾਲ ਆਪਣੇ ਕੰਮ ਤੋਂ ਦੂਰ ਰਹੀ ਪਰ ਹੁਣ ਉਸ ਨੇ ਮੁੜ ਵਾਪਸੀ ਕਰ ਲਈ ਹੈ ਤੇ ਕਈ ਗੀਤਾਂ 'ਚ ਨਜ਼ਰ ਆ ਚੁੱਕੀ ਹੈ। ਸਾਰਾ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ' 'ਚ ਵੀ ਨਜ਼ਰ ਆਵੇਗੀ। 'ਮੰਜੇ ਬਿਸਤਰੇ' 14 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਸਾਰਾ ਗੁਰਪਾਲ ਦਾ ਕੀ ਕਿਰਦਾਰ ਹੈ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਫਿਲਹਾਲ ਤੁਸੀਂ ਦੇਖੋ ਸੂਟ 'ਚ ਉਸ ਦੀਆਂ ਦਿਲਖਿੱਚਵੀਆਂ ਤਸਵੀਰਾਂ।

Tags: Sara Gurpal Punjabi Model Manje Bistre ਸਾਰਾ ਗੁਰਪਾਲ ਪੰਜਾਬੀ ਮਾਡਲ ਮੰਜੇ ਬਿਸਤਰੇ