FacebookTwitterg+Mail

ਮਾਡਲ ਨੇ ਬਿਕਨੀ ਪਹਿਣ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਦੇਖ ਹੋਵੋਗੇ ਮਦਹੋਸ਼

sara sampaio
14 February, 2018 04:59:25 PM

ਲਾਂਸ ਏਂਜਲਿਸ(ਬਿਊਰੋ)—  ਵਿਕਟੋਰੀਆ ਸੀਕਰੇਟ ਮਾਡਲ ਸਾਰਾ ਸੈਮਪਾਈਓ ਦੀ ਗਿਣਤੀ ਉਨ੍ਹਾਂ ਮਾਡਲਾਂ 'ਚ ਕੀਤੀ ਜਾਂਦੀ ਹੈ, ਜੋ ਬਹੁਤ ਘੱਟ ਸਮੇਂ ਅਤੇ ਛੋਟੀ ਉਮਰ 'ਚ ਹੀ ਮਸ਼ਬੂਰ ਹੋ ਗਈਆਂ ਸਨ। ਇਹ ਤਾਂ ਸਾਰੇ ਜਾਣਦੇ ਹਨ ਕਿ ਵਿਕਟੋਰੀਆ ਸੀਕਰੇਟ ਮਾਡਲ ਹੈ।

Punjabi Bollywood Tadka
ਹਾਲ ਹੀ 'ਚ ਸਾਰਾ ਸੈਮਪਾਓ ਦੀ ਕੁਝ ਬੋਲਡ ਅਤੇ ਗਲੈਮਰਸ ਫੋਟੋਆਂ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। 
ਮਾਡਲ ਨੇ ਵੈਲੇਂਟਾਈਨ ਡੇਅ 'ਤੇ ਇਕ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ।

Punjabi Bollywood Tadka
ਸਾਰਾ ਨੇ ਇੰਸਟਾਗਰਾਮ 'ਤੇ ਤਸਵੀਰਾਂ ਸ਼ੇਅਰ ਕਰ ਕੇ ਸਾਰਾਂ ਨੂੰ ਵੈਲੇਂਟਾਈਨਸ ਵਿਸ਼ ਕੀਤਾ ਹੈ। ਬੀਤੇ ਦਿਨ ਵਿਕਟੋਰੀਆ ਸੀਕਰੇਟ ਫ਼ੈਸ਼ਨ ਸ਼ੋਅ 'ਚ ਰੈਪ 'ਤੇ ਉਨ੍ਹਾਂ ਦਾ ਸਟਾਈਲ ਅਤੇ ਅੰਦਾਜ਼ ਦੇਖਣ ਨੂੰ ਮਿਲਿਆ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sara SampaioInstagram Bold Picsਸਾਰਾ ਸੈਮਪਾਓ

Edited By

Manju

Manju is News Editor at Jagbani.