FacebookTwitterg+Mail

Pics : ਅਮਰੀਕੀ ਮਾਡਲ ਨੇ ਬਿਕਨੀ 'ਚ ਕਰਵਾਇਆ ਹੌਟ ਫੋਟੋਸ਼ੂਟ

sara underwood
06 June, 2018 03:46:19 PM

ਵਾਸ਼ਿੰਗਟਨ (ਬਿਊਰੋ)— ਅਮਰੀਕਨ ਅਦਾਕਾਰਾ ਤੇ ਮਾਡਲ ਸਾਰਾ ਅੰਡਰਵੂੱਡ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਸਾਰਾ ਇਕ ਵਾਰ ਫਿਰ ਆਪਣੀਆਂ ਹੌਟ ਤਸਵੀਰਾਂ ਕਰਕੇ ਸੁਰਖੀਆਂ 'ਚ ਹੈ। ਦਰਸਅਲ, ਸਾਰਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka

ਸਾਰਾ ਦੀਆਂ ਇਹ ਤਸਵੀਰਾਂ ਉਸਦੇ ਫੋਟੋਸ਼ੂਟ ਦੌਰਾਨ ਕਲਿਕ ਕੀਤੀਆਂ ਗਈਆਂ ਹਨ। ਸਾਰਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸਾਰਾ ਅੰਡਰਵੂੱਡ ਇਕ ਅਮਰੀਕੀ ਮਾਡਲ ਅਤੇ ਟੀ. ਵੀ. ਸਟਾਰ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਸਾਰਾ 'ਡੈਡਲੀ ਵੀਕੈਂਡ', 'ਦਿ ਟੇਲਿੰਗ', 'ਮਿਸ ਮਾਰਚ' 'ਚ ਨਿਭਾਏ ਗਏ ਕਿਰਦਾਰਾਂ ਲਈ ਜਾਣੀ ਜਾਂਦੀ ਹੈ। 

Punjabi Bollywood Tadka
2008 'ਚ ਸਾਰਾ ਦਾ ਨਾਂ ਪਲੇਅਬੁਆਏ ਮੈਗਜ਼ੀਨ 'ਚ '25 ਹੌਟੈੱਸਟ ਪਲੇਅਬੁਆਏ ਸੈਲੀਬ੍ਰਿਟੀ' ਦੀ ਸੂਚੀ 'ਚ ਸ਼ਾਮਿਲ ਸੀ। ਸਾਰਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸਾਰਾ ਦੇ ਇੰਸਟਾਗ੍ਰਾਮ 'ਤੇ 8.9 ਮਿਲੀਅਨ ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sara Underwood Instagram Photoshoot Bikini Hotness Model

Edited By

Kapil Kumar

Kapil Kumar is News Editor at Jagbani.