FacebookTwitterg+Mail

Pics : ਬਿਕਨੀ ਪਹਿਨੀ ਸਿਜ਼ਲਿੰਗ ਅੰਦਾਜ਼ 'ਚ ਦਿਖੀ ਬ੍ਰਿਟਿਸ਼ ਅਦਾਕਾਰਾ

sarah goodhart
18 April, 2018 07:12:45 PM

ਵਾਸ਼ਿੰਗਟਨ(ਬਿਊਰੋ)— ਬ੍ਰਿਟਿਸ਼ ਰਿਐਲਿਟੀ ਟੀ. ਵੀ. 'ਜਿਓਰਡੀ ਸ਼ੋਰ' ਸ਼ੋਅ ਦੀ ਅਦਾਕਾਰਾ ਸਾਰਾਹ ਗੂਡਹਾਰਟ ਅਕਸਰ ਆਪਣੇ ਹੌਟ ਅਤੇ ਬੋਲਡ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸਾਰਾਹ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਸਦਾ ਹੌਟ ਅੰਦਾਜ਼ 'ਚ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਸਾਰਾਹ ਬੀਚ 'ਤੇ ਆਪਣੀਆਂ ਤਸਵੀਰਾਂ ਕਲਿਕ ਕਰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਸਾਰਾਹ ਬਿਕਨੀ ਪਹਿਨੀ ਸਿਜ਼ਲਿੰਗ ਅੰਦਾਜ਼ 'ਚ ਨਜ਼ਰ ਆ ਰਹੀ ਹੈ।

Punjabi Bollywood Tadka
ਸਾਰਾਹ ਗੂਡਹਾਰਟ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸਾਰਾਹ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 159.200 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sarah Goodhart Instagram Beach Bikini Geordie Shore Tv Actress

Edited By

Kapil Kumar

Kapil Kumar is News Editor at Jagbani.