FacebookTwitterg+Mail

ਬਲੈਕ ਬਿਕਨੀ 'ਚ ਅਦਾਕਾਰਾ ਨੇ ਪਾਣੀ 'ਚ ਲਾਈ ਹੌਟਨੈੱਸ ਦੀ ਅੱਗ, ਕਾਤਿਲਾਨਾ ਅੰਦਾਜ਼ 'ਚ ਦਿੱਤੇ ਬੋਲਡ ਪੋਜ਼

sarah harding
21 October, 2017 04:51:04 PM

ਲੰਡਨ(ਬਿਊਰੋ)— ਹਾਲੀਵੁੱਡ ਗਾਇਕਾ ਤੇ ਅਦਾਕਾਰਾ ਸਾਰਾ ਹਾਰਡਿੰਗ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ। ਅਸਲ 'ਚ ਸਾਰਾ ਵੈਕਸ਼ਨ ਇੰਜੁਆਏ ਕਰਨ ਦੁਬਈ ਗਈ ਹੋਈ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸਾਰਾ ਨੇ ਬਲੈਕ ਰੰਗ ਦੀ ਬਿਕਨੀ ਪਾਈ ਹੋਈ ਹੈ, ਜਿਸ 'ਚ ਉਹ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਤਸਵੀਰਾਂ 'ਚ ਉਹ ਸਿਵਮਿੰਗ ਪੂਲ 'ਚ ਪਾਣੀ 'ਚ ਖੜ੍ਹੇ ਹੋ ਕੇ ਕਾਤਿਲਾਨਾ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਦਾ ਅਜਿਹਾ ਬੋਲਡ ਤੇ ਹੌਟ ਲੁਕ ਫੈਨਜ਼ ਨੂੰ ਮਦਹੋਸ਼ ਕਰ ਦੇਣ ਵਾਲਾ ਹੈ।

Punjabi Bollywood Tadka

ਕੁਝ ਤਸਵੀਰਾਂ 'ਚ ਸਾਰਾ ਬਾਡੀ ਟੈਟੂ ਵੀ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka

ਬਲੈਕ ਬਿਕਨੀ 'ਚ ਸਾਰਾ ਦਾ ਟੈਟੂ ਫੈਨਜ਼ ਨੂੰ ਹੋਰ ਵੀ ਦੀਵਾਨਾ ਬਣਾ ਰਿਹਾ ਹੈ। ਤਸਵੀਰਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਸਾਰਾ ਆਪਣੇ ਟਾਈਮ ਨੂੰ ਸਕੂਨ ਦੇ ਪਲਾਂ ਨਾਲ ਜਿਊਂਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sarah HardingDubaiSkimpy SwimsuitBold Photoshootਸਾਰਾ ਹਾਰਡਿੰਗ