FacebookTwitterg+Mail

ਅਦਾਕਾਰਾ ਨੇ ਪਾਣੀ 'ਚ ਦਿਖਾਈ ਬੇਰਸ਼ਮੀ, ਬਿਕਨੀ 'ਚ ਕਰਵਾਇਆ ਬੋਲਡ ਫੋਟੋਸ਼ੂਟ

sarah jane crawford
14 October, 2017 04:48:10 PM

ਲੰਡਨ(ਬਿਊਰੋ)— ਹਾਲੀਵੁੱਡ ਟੀ. ਵੀ. ਸਟਾਰ ਤੇ ਅਦਾਕਾਰਾ ਸਾਰਾ ਜੇਨ ਕਰਾਫੋਰਡ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਨੇ ਚਿੱਟੇ ਰੰਗ ਦੀ ਬਿਕਨੀ 'ਚ ਨਜ਼ਰ ਆ ਰਹੀ ਹੈ। ਉਹ ਬੀਚ ਕਿਨਾਰੇ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਅਸਲ 'ਚ ਸਾਰਾ ਨੇ ਬਿਕਨੀ 'ਚ ਇਕ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਚਿੱਟੇ ਰੰਗ ਦੀ ਬਿਕਨੀ ਪਾ ਕੇ ਸਾਰਾ ਸਮੁੰਦਰ ਕਿਨਾਰੇ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਕੁਝ ਤਸਵੀਰਾਂ 'ਚ ਉਸ ਨੇ ਰੈੱਡ ਕਲਰ ਦੀ ਬਿਕਨੀ 'ਚ ਤਸਵੀਰਾਂ ਕਲਿੱਕ ਕਰਵਾਈਆਂ ਹਨ। ਉਸ ਨੇ ਕੈਮਰੇ ਸਾਹਮਣੇ ਬਿਨਾਂ ਸ਼ਰਮਾਏ ਪੋਜ਼ ਦਿੱਤੇ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sarah Jane Crawford Bikini Photoshoot Californian beachਸਾਰਾ ਜੇਨ ਕਰਾਫੋਰਡ