FacebookTwitterg+Mail

ਸਤਵਿੰਦਰ ਬਿੱਟੀ ਦੀ ਇਤਰਾਜ਼ਯੋਗ ਵੀਡੀਓ ਅਪਲੋਡ ਕਰਨ ਵਾਲੇ ਕਾਂਗਰਸੀ ਨੇਤਾ ਨੂੰ ਲੱਗਾ ਝਟਕਾ

satwinder kaur bitti
20 May, 2017 03:27:56 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕਾ ਅਤੇ ਹਲਕਾ ਸਾਹਨੇਵਾਲ ਦੀ ਉਮੀਦਵਾਰ ਰਹਿ ਚੁੱਕੀ ਸਤਵਿੰਦਰ ਕੌਰ ਬਿੱਟੀ ਦੀ ਵ੍ਹਾਟਸਐਪ ਦੇ ਟਾਈਗਰ ਗਰੁੱਪ 'ਚ ਕਥਿਤ ਇਤਰਾਜ਼ਯੋਗ ਵੀਡੀਓ ਅਪਲੋਡ ਕਰਨ ਦਾ ਦੋਸ਼ੀ ਕਾਂਗਰਸ ਨੇਤਾ ਮੋਹਨ ਸਿੰਘ ਨਿਵਾਸੀ ਗੁਰੂ ਤੇਗਬਹਾਦਰ ਨਗਰ ਦੀ ਜਮਾਨਤ ਯਾਚਿਕਾ ਸਥਾਨਕ ਜਸਬੀਰ ਸਿੰਘ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਮੋਹਨ ਸਿੰਘ ਦੇ ਖਿਲਾਫ ਥਾਣਾ ਕਮਕਲਾਂ ਦੀ ਪੁਲਿਸ ਨੇ ਸਤਵਿੰਦਰ ਕੌਰ ਬਿੱਟੀ ਦੀ ਸ਼ਿਕਾਇਤ 'ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ।

Tags: Satwinder Kaur BittiSahnewalYachikaMohan Singhਸਤਵਿੰਦਰ ਕੌਰ ਬਿੱਟੀਜਮਾਨਤ ਯਾਚਿਕਾ