FacebookTwitterg+Mail

B,Day : ਸਾਬਕਾ ਮਿਸ ਇੰਡੀਆ ਦਾ ਤਸਵੀਰਾਂ 'ਚ ਦਿਖਿਆ ਗਲੈਮਰਸ ਅੰਦਾਜ਼

sayali bhagat
01 January, 2018 05:55:05 PM

ਮੁੰਬਈ (ਬਿਊਰੋ)— ਸਾਬਕਾ ਮਿਸ ਇੰਡੀਆ ਅਤੇ ਅਭਿਨੇਤਰੀ ਸਯਾਲੀ ਭਗਤ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। 1 ਜਨਵਰੀ, 1984 'ਚ ਜਨਮੀ ਸਯਾਲੀ 2004 ' ਫੈਮਿਨਾ ਮਿਸ ਇੰਡੀਆ ਰਹਿ ਚੁੱਕੀ ਹੈ। ਸਯਾਲੀ ਨੇ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਮੁੰਬਈ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ।

Punjabi Bollywood Tadka

ਫਿਲਮੀ ਕਰੀਅਰ
ਫਿਲਮੀ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲਿੰਗ ਸ਼ੁਰੂ ਕੀਤੀ ਸੀ। 'ਦਿ ਟਰ੍ਰੇਨ'(2007), 'ਹੱਲਾ ਬੋਲ' (2008) ਵਰਗੀਆਂ ਫਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਸਯਾਲੀ ਕਰੀਅਰ ਦੌਰਾਨ ਕਰੀਬ 21 ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਫਿਲਹਾਲ ਸਯਾਲੀ ਫਿਲਮ ਇੰਡਸਟਰੀ 'ਚੋਂ ਗਾਇਬ ਹੈ।

Punjabi Bollywood Tadka

ਵਿਆਹੁਤਾ ਜੀਵਣ
ਸਾਲ 2013 'ਚ ਸਯਾਲੀ ਨੇ ਦਿੱਲੀ ਦੇ ਬਿਜ਼ਨਸਮੈਨ ਨਵਨੀਤ ਪ੍ਰਤਾਪ ਸਿੰਘ ਯਾਦਵ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਵਿਆਹ ਤੋਂ ਬਾਅਦ ਸਯਾਲੀ ਨੇ ਫਿਲਮਾਂ 'ਚ ਕੰਮ ਕਰਨਾ ਛੱਡ ਦਿੱਤਾ। ਫਿਲਮਾਂ ਤੋਂ ਇਲਾਵਾ ਸਯਾਲ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਐਕਟਿਵ ਨਹੀਂ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sayali Bhagat Birthday Instagram The Train Miss India Bollywood Actress