FacebookTwitterg+Mail

ਕੋਈ ਸੈਕਸ ਰੈਕੇਟ ਤਾਂ ਕਿਸੇ 'ਤੇ ਲੱਗਾ ਰੇਪ ਦਾ ਦੋਸ਼, ਦੇਖੋ ਤਸਵੀਰਾਂ

    1/12
24 September, 2016 08:41:59 PM
ਮੁੰਬਈ— ਸਟਾਰ ਪਲੱਸ ਦੇ ਆਉਣ ਵਾਲੇ ਸੀਰੀਅਲ 'ਚੰਦਰ ਨੰਦਨੀ' ਦੀ ਨੰਦਨੀ ਭਾਵ ਸ਼ਵੇਤਾ ਬਸੂ ਪ੍ਰਸਾਦ ਛੇਤੀ ਹੀ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ ਸ਼ਵੇਤਾ ਉਸ ਸਮੇਂ ਕਾਫੀ ਚਰਚਾ 'ਚ ਰਹੀ ਸੀ, ਜਦੋਂ ਅਗਸਤ 2014 'ਚ ਹੈਦਰਾਬਾਦ ਦੇ ਬੰਜਾਰਾ ਹਿਲਸ 'ਚ ਉਸ ਨੂੰ ਸੈਕਸ ਰੈਕੇਟ 'ਚ ਗ੍ਰਿਫਤਾਰ ਕੀਤਾ ਗਿਆ ਸੀ। ਦੋ ਮਹੀਨਿਆਂ ਤਕ ਰੈਸਕਿਊ ਹੋਮ 'ਚ ਬਤੀਤ ਕਰਨ ਤੋਂ ਬਾਅਦ ਸ਼ਵੇਤਾ ਘਰ ਪਰਤੀ ਸੀ। ਹਾਲਾਂਕਿ ਬਾਅਦ 'ਚ ਸ਼ਵੇਤਾ ਨੂੰ ਹੈਦਰਾਬਾਦ ਸੈਸ਼ਨ ਕੋਰਟ ਨੇ ਇਸ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਸੀ।
ਦੱਸਣਯੋਗ ਹੈ ਕਿ ਸ਼ਵੇਤਾ ਬਸੂ ਵਾਂਗ ਕਈ ਅਜਿਹੇ ਸਿਤਾਰੇ ਹਨ, ਜਿਹੜੇ ਸੈਕਸ ਸਕੈਂਡਲ, ਰੇਪ ਤੇ ਐੱਮ. ਐੱਮ. ਐੱਸ. ਵਰਗੇ ਮਾਮਲਿਆਂ 'ਚ ਫੱਸ ਚੁੱਕੇ ਹਨ, ਜੇ ਹੇਠ ਲਿਖੇ ਅਨੁਸਾਰ ਹਨ—
ਸ਼ਾਇਨੀ ਅਹੂਜਾ : ਰੇਪ ਦਾ ਦੋਸ਼ ਲੱਗਣ ਤੋਂ ਬਾਅਦ ਸਾਰਾ ਕਰੀਅਰ ਬਰਬਾਦ ਹੋ ਗਿਆ।
ਇੰਦਰ ਕੁਮਾਰ : ਰੇਪ ਦਾ ਦੋਸ਼ ਲੱਗਣ ਤੋਂ ਬਾਅਦ ਪਰਦੇ ਤੋਂ ਗਾਇਬ ਹੀ ਹੋ ਗਏ।
ਰਾਜਕੁਮਾਰ ਸੰਤੋਸ਼ੀ : ਰਾਜਕੁਮਾਰ 'ਤੇ ਦੋਸ਼ ਮਮਤਾ ਕੁਲਕਰਨੀ ਨੇ ਲਗਾਇਆ ਸੀ।
ਸ਼ਕਤੀ ਕਪੂਰ : ਸ਼ਕਤੀ ਦੇ ਸਟਿੰਗ 'ਚ ਕਾਸਟਿੰਗ ਕਾਊਚ ਦਾ ਖੁਲਾਸਾ ਹੋਇਆ ਸੀ।
ਅਸ਼ਮਿਤ ਪਟੇਲ : ਅਸ਼ਮਿਤ ਪਟੇਲ ਤੇ ਰਿਆ ਸੇਨ ਐੱਮ. ਐੱਮ. ਐੱਸ. ਕਾਂਡ 'ਚ ਫਸੇ ਸਨ।

Tags: ਸਟਾਰ ਪਲੱਸ ਸੈਕਸ ਰੈਕੇਟ ਸ਼ਵੇਤਾ ਬਸੂ Star Plus Sex Scandal Shweta Basu