FacebookTwitterg+Mail

ਪੂਲ 'ਚ ਸ਼ਰੇਆਮ ਸਕਾਟ ਡਿਸ਼ਿਕ ਨੇ ਪ੍ਰੇਮਿਕਾ ਨਾਲ ਕੀਤੀ ਗੰਦੀ ਹਰਕਤ, ਤਸਵੀਰਾਂ ਵਾਇਰਲ

    1/7
28 May, 2017 04:33:36 PM
ਨਵੀਂ ਦਿੱਲੀ— ਅਮਰੀਕੀ ਟੀ. ਵੀ. ਦੇ ਮਸ਼ਹੂਰ ਚਿਹਰੇ ਸਕਾਟ ਡਿਸ਼ਿਕ ਦੀ ਪ੍ਰੇਮਿਕਾ ਬੇਲਾ ਥ੍ਰੋਨ ਨਾਲ ਹੋਟਲ ਦੇ ਪੂਲ 'ਤੇ ਕੀਤੀ ਗਈ ਮਸਤੀ ਇਨ੍ਹੀ ਦਿਨੀਂ ਕਾਫੀ ਚਰਚਾ 'ਚ ਹੈ। ਦੋਵੇਂ ਸਰੇਆਮ ਸਾਰਿਆਂ ਸਾਹਮਣੇ ਹੀ ਕਾਫੀ ਇੰਟੀਮੇਟ ਹੋ ਗਏ। ਇਹ ਮਾਮਲਾ ਅੱਜ-ਕੱਲ ਕਾਫੀ ਚਰਚਾ 'ਚ ਹੈ।
ਸਕਾਟ ਡਿਸ਼ਿਕ ਅਤੇ ਉਸ ਦੀ ਗਾਇਕਾ ਪ੍ਰੇਮਿਕਾ ਬੇਲਾ ਥੋਨ ਹੋਟਲ ਦੇ ਪੂਲ 'ਤੇ ਆਰਾਮ ਨਾਲ ਧੁੱਪ ਲੈ ਰਹੇ ਸਨ ਪਰ ਜਦੋਂ ਬੇਲਾ ਉਸ ਦੇ ਕਰੀਬ ਆ ਕੇ ਲੇਟ ਗਈ ਤਾਂ ਉਸ ਨੂੰ ਫਿਰ ਦਿਨ ਅਤੇ ਸਾਰਿਆਂ ਨੂੰ ਹੈਰਾਨ ਹੋਣ ਦਾ ਵੀ ਖਿਆਲ ਨਹੀਂ ਰਿਹਾ। ਜਦੋਂ ਬੇਲਾ ਸਕਾਟ ਦੇ ਬਰਾਬਰ 'ਚ ਬੈਠੀ ਸੀ ਤਾਂ ਉਸ ਨੇ ਉਸ ਦੀ ਬ੍ਰੈਸਟ ਨੂੰ ਇਸ ਤਰ੍ਹਾਂ ਛੂੰਹਣਾ ਸ਼ੁਰੂ ਕਰ ਦਿੱਤਾ ਕਿ ਉਸ ਦੀ ਬਰਾਅ ਹੀ ਖੁੱਲ੍ਹ ਗਈ। ਬੇਲਾ ਨੇ ਸੰਭਾਲਦੇ ਹੋਏ ਆਪਣੀ ਬਰਾਅ ਨੂੰ ਠੀਕ ਕੀਤਾ। ਸਕਾਟ ਆਪਣੇ ਆਪ ਨੂੰ ਇੱਕ ਇੰਟਰਵਿਊ 'ਚ ਸੈਕਸ ਐਡੀਕਟ ਦੱਸ ਚੁੱਕੀ ਹੈ। 33 ਸਾਲਾ ਦੇ ਸਕਾਟ 19 ਸਾਲ ਦੀ ਬੇਲਾ ਨਾਲ ਰਿਸ਼ਤੇ ਤੋਂ ਪਹਿਲਾ ਵੀ ਆਪਣੇ ਸੰਬੰਧਾਂ ਨੂੰ ਲੈ ਕੇ ਚਰਚਾ 'ਚ ਰਹਿ ਚੁੱਕੇ ਹਨ।

Tags: Scott DisickBella ThornePrivate PartAmericanਸਕਾਟ ਡਿਸ਼ਿਕਬੇਲਾ ਥ੍ਰੋਨਪ੍ਰਾਈਵੇਟ ਪਾਰਟ