FacebookTwitterg+Mail

ਫੋਟੋਸ਼ੂਟ ਲਈ Topless ਹੋਈ ਇਹ ਸੈਕਸੀ ਅਭਿਨੇਤਰੀ, ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ (ਦੇਖੋ ਤਸਵੀਰਾਂ)

    1/15
27 March, 2017 12:42:46 PM

ਮੁੰਬਈ— ਬਾਲੀਵੁੱਡ ਅਤੇ ਤੇਲਗੂ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਸੀਰਤ ਕਪੂਰ ਇੰਨ੍ਹੀ ਦਿਨੀਂ ਕਾਫੀ ਸੁਰਖੀਆਂ ਬਟੌਰਦੀ ਨਜ਼ਰ ਆ ਰਹੀ ਹੈ। ਸੀਰਤ ਦੇ ਚਰਚੇ ਦਾ ਕਾਰਨ ਹੋਰ ਕੋਈ ਨਹੀਂ ਸਗੋਂ ਇੱਕ ਫੋਟੋਸ਼ੂਟ ਹੀ ਹੈ, ਜਿਸ 'ਚ ਉਹ ਟਾਪਲੈੱਸ ਨਜ਼ਰ ਆ ਰਹੀ ਹੈ। ਹਾਲ ਹੀ 'ਚ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਰਾਜਸੀ ਅੰਦਾਜ਼...!'' ਸੀਰਤ ਦੀ ਇੱਕ ਟਾਪਲੈੱਸ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ। ਇਨ੍ਹਾਂ ਸਾਰੀਆਂ ਤਸਵੀਰਾਂ 'ਚ ਸੀਰਤ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸੈਕਸੀ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਸੀਰਤ ਜਲਦ ਹੀ ਦੱਖਣ ਦੇ ਸੁਪਰਸਟਾਰ ਨਾਗਾਰੁਜਨ ਨਾਲ ਫਿਲਮ 'ਰਾਜੂ ਗਰੀ ਗਧੀ 2' 'ਚ ਨਜ਼ਰ ਆਵੇਗੀ। ਸੀਰਤ ਨੇ ਬਾਲੀਵੁੱਡ ਫਿਲਮ 'ਰਾਕਸਟਾਰ' 'ਚ ਬਤੌਰ ਸਹਿ-ਕਲਾਕਾਰ ਕੋਰੀਓਗ੍ਰਾਫਰ ਵਜੋਂ ਵੀ ਕੰਮ ਕੀਤਾ ਹੈ।


Tags: Seerat KapoorTopless PhotoshootInstagramRaju Gari Gadhi 2Akkineni Nagarjunaਸੀਰਤ ਕਪੂਰਨਾਗਾਰੁਜਨਰਾਜੂ ਗਰੀ ਗਧੀ 2