FacebookTwitterg+Mail

ਮੇਰੇ ਰੰਗ-ਰੂਪ ਨੇ ਅਦਾਕਾਰੀ 'ਚ ਮੇਰੇ ਕੈਰੀਅਰ ਨੂੰ ਸੀਮਤ ਕਰ ਦਿੱਤਾ : ਸੇਲਿਨਾ ਗੋਮੇਜ਼

selena gomez
26 March, 2017 03:23:58 PM
ਨਿਊਯਾਰਕ— ਬਾਲੀਵੁੱਡ ਫਿਲਮ ਅਭਿਨੇਤਰੀ ਅਤੇ ਗਾਇਕਾ ਸੇਲਿਨਾ ਗੋਮੇਜ਼ ਨੂੰ ਲੱਗਦਾ ਹੈ ਕਿ ਉਸ ਦੇ ਰੰਗ-ਰੂਪ ਨੇ ਉਸ ਨੂੰ ਇਕ ਯਕੀਨੀ ਢੰਗ ਵਾਲੇ ਕਿਰਦਾਰ ਤਕ ਹੀ ਸੀਮਿਤ ਕਰ ਦਿੱਤਾ ਹੈ। ਸੂਤਰਾਂ ਮੁਤਾਬਕ 24 ਸਾਲਾਂ ਦੀ ਅਦਾਕਾਰਾ ਨੇ ਕਿਹਾ ਕਿ, 'ਮੈਨੂੰ ਆਪਣੇ ਰੰਗ-ਰੂਪ ਕਾਰਨ ਵੱਡੇ ਪਰਦੇ 'ਤੇ ਵਧੇਰੇ ਪ੍ਰਪੱਕ ਕਿਰਦਾਰ ਨਿਭਾਉਣ 'ਚ ਭਾਰੀ ਮੁਸ਼ਕਿਲ ਪੇਸ਼ ਆਉਂਦੀ ਹੈ। ਮੈਂ ਕਈ ਵਾਰ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦੀ ਹਾਂ। ਮੈਂ ਜਿਨ੍ਹਾਂ ਕਿਰਦਾਰਾਂ ਲਈ ਉਤਸ਼ਾਹਿਤ ਹੁੰਦੀ ਹਾਂ, ਉਨ੍ਹਾਂ ਲਈ ਆਡੀਸ਼ਨ ਦਿਆਂਗੀ, ਲੋਕਾਂ ਨੂੰ ਮਿਲਾਂਗੀ ਅਤੇ ਉਨ੍ਹਾਂ ਨੂੰ ਕਿਹਾ ਕਿ ਮੈਂ ਇਸ ਲਈ ਇੱਛੁਕ ਹਾਂ। ਮੈਂ ਜਦੋਂ ਚਾਹਾਂ, ਉਦੋਂ ਦੁਨੀਆ ਦੀ ਕਿਸੇ ਵੀ ਫਿਲਮ 'ਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨਿਭਾ ਸਕਦੀ ਹਾਂ।'

Tags: Selena GomezActing Bollywood careerਸੇਲਿਨਾ ਗੋਮੇਜ਼ਅਦਾਕਾਰੀ