FacebookTwitterg+Mail

ਸੈਕਸ ਰੈਕੇਟ 'ਚ ਜਦੋਂ ਹੋਟਲ ਤੇ ਆਪਣੇ ਘਰ 'ਚੋਂ ਫੜੀਆਂ ਗਈਆਂ ਇਹ ਅਭਿਨੇਤਰੀਆਂ (ਦੇਖੋ ਤਸਵੀਰਾਂ)

    1/12
18 March, 2017 09:19:00 PM
ਮੁੰਬਈ— ਹਾਲ ਹੀ 'ਚ ਵਿਦਿਆ ਬਾਲਨ ਦੀ ਅਗਾਮੀ ਫਿਲਮ 'ਬੇਗਮ ਜਾਨ' ਦਾ ਟਰੇਲਰ ਰਿਲੀਜ਼ ਹੋਇਆ ਹੈ। ਟਰੇਲਰ ਮੁਤਾਬਕ ਫਿਲਮ 'ਚ ਗੌਹਰ ਖਾਨ, ਪੱਲਵੀ ਸ਼ਾਰਦਾ ਤੇ ਮਿਸ਼ਟੀ (ਇੰਦਰਾਣੀ ਚੱਕਰਵਰਤੀ) ਸਮੇਤ ਕਈ ਅਭਿਨੇਤਰੀਆਂ ਵੇਸਵਾ ਬਣੀਆਂ ਹੋਈਆਂ ਹਨ, ਜਦਕਿ ਵਿਦਿਆ ਬਾਲਨ ਕੋਠਾ ਚਲਾਉਣ ਵਾਲੀ ਮਾਲਕਣ ਦਾ ਕਿਰਦਾਰ ਨਿਭਾਅ ਰਹੀ ਹੈ। ਉਂਝ ਅਸਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਬਾਲੀਵੁੱਡ ਤੇ ਰੀਜਨਲ ਸਿਨੇਮਾ ਦੀਆਂ ਕਈ ਅਭਿਨੇਤਰੀਆਂ ਸੈਕਸ ਰੈਕੇਟ 'ਚ ਫਸ ਚੁੱਕੀਆਂ ਹਨ।
ਤਾਮਿਲ ਫਿਲਮਾਂ ਤੇ ਸੀਰੀਅਲਾਂ ਦੀ ਅਭਿਨੇਤਰੀ ਭੁਵਨੇਸ਼ਵਰੀ ਨੇ ਚੁਣਿਆ ਦੇਹ ਵਪਾਰ ਦਾ ਰਸਤਾ
ਕਈ ਤਾਮਿਲ ਫਿਲਮਾਂ ਤੇ ਸੀਰੀਅਲਾਂ 'ਚ ਕੰਮ ਕਰਕੇ ਚੰਗਾ ਪੈਸਾ ਕਮਾਉਣ ਦੇ ਬਾਵਜੂਦ ਭੁਵਨੇਸ਼ਵਰੀ ਨੇ ਜਿਸਮਫਰੋਸ਼ੀ ਦਾ ਰਸਤਾ ਚੁਣਿਆ। 2009 'ਚ ਭੁਵਨੇਸ਼ਵਰੀ ਨੂੰ ਚੇਨਈ 'ਚ ਮੁੰਬਈ ਦੀਆਂ ਦੋ ਲੜਕੀਆਂ ਸਮੇਤ ਜਿਸਮਫਰੋਸ਼ੀ ਕਰਦੇ ਫੜਿਆ ਗਿਆ।
ਸੈਕਸ ਰੈਕੇਟ 'ਚ ਫਸਣ ਤੋਂ ਬਾਅਦ ਸ਼ਵੇਤਾ ਬਾਸੂ ਨੇ ਕੀਤੀ ਵਾਪਸੀ
ਸਾਲ 2014 'ਚ ਹੈਦਰਾਬਾਦ ਦੇ ਬੰਜਾਰਾ ਹਿਲਸ 'ਚ ਇਕ ਸੈਕਸ ਸਕੈਂਡਲ 'ਚ ਸ਼ਵੇਤਾ ਬਾਸੂ ਦਾ ਨਾਂ ਆਇਆ ਸੀ। ਦੋ ਮਹੀਨੇ ਤਕ ਰੈਸਕਿਊ ਹੋਮ 'ਚ ਬਤੀਤ ਕਰਨ ਤੋਂ ਬਾਅਦ ਉਹ ਘਰ ਪਰਤੀ। ਹਾਲਾਂਕਿ ਬਾਅਦ 'ਚ ਸ਼ਵੇਤਾ ਨੂੰ ਹੈਦਰਾਬਾਦ ਸੈਸ਼ਨ ਕੋਰਟ ਨੇ ਇਸ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਸਾਊਥ ਅਭਿਨੇਤਰੀ ਦੇ ਤੌਰ 'ਤੇ ਆਪਣੀ ਪਛਾਣ ਬਣਾਈ। ਫਿਲਹਾਲ ਉਹ ਟੀ. ਵੀ. ਸੀਰੀਅਲ 'ਚੰਦਰਨੰਦਿਨੀ' 'ਚ ਨਜ਼ਰ ਆ ਰਹੀ ਹੈ।
ਸੈਕਸ ਰੈਕੇਟ 'ਚ ਫੜੀ ਗਈ ਸੀ ਮਿਸ਼ਟੀ ਮੁਖਰਜੀ
9 ਜਨਵਰੀ 2014 ਨੂੰ ਮੁੰਬਈ 'ਚ ਇਕ ਆਈ. ਏ. ਐੱਸ. ਗੁਪਤਾ ਦੇ ਘਰ ਛਾਪੇਮਾਰੀ ਦੌਰਾਨ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਸੀ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਰੈਕੇਟ ਕੋਈ ਹੋਰ ਨਹੀਂ, ਸਗੋਂ ਬਾਲੀਵੁੱਡ ਅਭਿਨੇਤਰੀ ਮਿਸ਼ਟੀ ਮੁਖਰਜੀ ਚਲਾ ਰਹੀ ਸੀ।
ਚੇਨਈ ਦੇ ਹੋਟਲ ਤੋਂ ਗ੍ਰਿਫਤਾਰ ਹੋਈ ਸੀ ਸੁਕਨਿਆ
ਤਾਮਿਲ, ਤੇਲਗੂ ਤੇ ਮਲਿਆਲਮ ਫਿਲਮਾਂ ਦੀ ਅਭਿਨੇਤਰੀ ਤੇ ਪ੍ਰੋਫੈਸ਼ਨਲ ਭਰਤਨਾਟਿਅਮ ਡਾਂਸਰ ਸੁਕਨਿਆ ਨੂੰ ਚੇਨਈ ਦੇ ਇਕ ਹੋਟਲ ਤੋਂ ਦੇਹ ਵਪਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਸਾਊਥ ਫਿਲਮਾਂ ਦੀ ਅਭਿਨੇਤਰੀ ਕਿੰਨਰਾ 'ਤੇ ਲੱਗੇ ਸਨ ਸੈਕਸ ਦਲਾਲ ਹੋਣ ਦੇ ਦੋਸ਼
ਦੱਖਣ ਭਾਰਤੀ ਅਭਿਨੇਤਰੀ ਕਿੰਨਰਾ ਨੂੰ ਸੈਕਸ ਦਲਾਲ ਦੀ ਭੂਮਿਕਾ ਲਈ ਦੋਸ਼ੀ ਪਾਇਆ ਗਿਆ ਸੀ। ਇਸ ਦਾ ਖੁਲਾਸਾ ਇਕ ਅਖਬਾਰ ਚੈਨਲ ਦੇ ਸਟਿੰਗ 'ਚ ਕੀਤਾ ਗਿਆ।
ਦੇਹ ਵਪਾਰ 'ਚ ਫੜੀ ਗਈ ਸੀ 'ਓਮ ਸ਼ਾਂਤੀ ਓਮ' 'ਚ ਕਰ ਚੁੱਕੀ ਐਸ਼ ਅੰਸਾਰੀ
'ਚਲਤੇ ਚਲਤੇ' ਤੇ 'ਓਮ ਸ਼ਾਂਤੀ ਓਮ' ਵਰਗੀਆਂ ਵੱਡੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਦੱਖਣ ਭਾਰਤੀ ਅਭਿਨੇਤਰੀ ਐਸ਼ ਅੰਸਾਰੀ ਨੂੰ 5 ਨਵੰਬਰ 2013 ਨੂੰ ਰੰਗੇ ਹੱਥੀਂ ਜਿਸਮਫਰੋਸ਼ੀ ਕਰਦੇ ਫੜਿਆ ਗਿਆ। ਜੋਧਪੁਰ ਦੇ ਰਾਈਕਾਬਾਗ ਰੋਡ ਸਥਿਤ ਇਕ ਹੋਟਲ 'ਚ ਤਿੰਨ ਹੋਰ ਮਹਿਲਾਵਾਂ ਨਾਲ ਇਸ ਅਭਿਨੇਤਰੀ ਨੂੰ ਕਾਬੂ ਕੀਤਾ ਗਿਆ।
ਰੰਗੇ ਹੱਥੀਂ ਫੜੀ ਗਈ ਸੀ ਦੱਖਣ ਭਾਰਤੀ ਫਿਲਮਾਂ ਦੀ ਅਭਿਨੇਤਰੀ ਸਾਇਰਾ ਬਾਨੂੰ
ਦੱਖਣ ਭਾਰਤੀ ਅਭਿਨੇਤਰੀ ਜੋਤੀ ਵੀ ਫਸ ਚੁੱਕੀ ਹੈ ਦੇਹ ਵਪਾਰ ਦੇ ਕੇਸ 'ਚ
ਈ-ਪ੍ਰੋਫਾਈਲ ਸੈਕਸ ਰੈਕੇਟ 'ਚ ਫੜੀ ਗਈ ਸੀ ਸ਼੍ਰਾਵਣੀ
ਇਕ ਹੋਟਲ 'ਚ ਦੇਹ ਵਪਾਰ ਦੇ ਚਲਦਿਆਂ ਗ੍ਰਿਫਤਾਰ ਹੋਈ ਸੀ ਯਮੁਨਾ

Tags: Sex Racket Vidya Balan Begum Jaan ਸੈਕਸ ਰੈਕੇਟ ਬੇਗਮ ਜਾਨ