FacebookTwitterg+Mail

ਇੰਸਟਾ 'ਤੇ ਹੌਟ ਤਸਵੀਰਾਂ ਨਾਲ ਅੱਗ ਲਗਾ ਰਹੀ ਹੈ ਦੁਨੀਆ ਦੀ ਸਭ ਤੋਂ ਸੈਕਸੀ ਡੀ. ਜੇ.

sexy dj demi rose hot pics
10 January, 2018 07:19:20 PM

ਮੁੰਬਈ (ਬਿਊਰੋ)— ਤਸਵੀਰਾਂ 'ਚ ਤੁਸੀਂ ਡੇਮੀ ਰੋਜ਼ ਨੂੰ ਦੇਖ ਰਹੇ ਹੋ, ਜੋ ਦੁਨੀਆ ਦੀ ਸਭ ਤੋਂ ਸੈਕਸੀ ਡੀ. ਜੇ. ਹੈ।
Punjabi Bollywood Tadka
ਉਹ ਆਪਣੀਆਂ ਗਲੈਮਰੈੱਸ ਤਸਵੀਰਾਂ ਕਾਰਨ ਇੰਸਟਾਗ੍ਰਾਮ 'ਤੇ ਪ੍ਰਸਿੱਧ ਹੈ।
Punjabi Bollywood Tadka
ਸੋਸ਼ਲ ਮੀਡੀਆ ਸੈਂਸੇਸ਼ਨ ਸੈਕਸੀ ਡੀ. ਜੇ. ਡੇਮੀ ਨੇ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ।
Punjabi Bollywood Tadka
ਬ੍ਰਿਟਿਸ਼ ਬਿਊਟੀ ਡੇਮੀ ਰੋਜ਼ ਨੇ 18 ਸਾਲ ਦੀ ਉਮਰ 'ਚ ਹੀ ਆਪਣਾ ਇੰਸਟਾਗ੍ਰਾਮ ਅਕਾਊਂਟ ਬਣਾ ਲਿਆ ਸੀ।
Punjabi Bollywood Tadka
ਉਦੋਂ ਤੋਂ ਹੀ ਉਸ ਨੇ ਇੰਸਟਾ 'ਤੇ ਆਪਣੀ ਹੌਟਨੈੱਸ ਫੈਲਾ ਰੱਖੀ ਹੈ।
Punjabi Bollywood Tadka
ਡੇਮੀ ਨੂੰ ਉਸ ਦੀ ਪਬਲੀਸਿਟੀ ਦੇ ਚਲਦਿਆਂ ਛੇਤੀ ਹੀ ਮਾਡਲਿੰਗ ਕੰਟਰੈਕਟ ਮਿਲ ਗਿਆ।
Punjabi Bollywood Tadka
ਇੰਸਟਾਗ੍ਰਾਮ 'ਤੇ ਉਸ ਦੇ 5.8 ਮਿਲੀਅਨ ਫਾਲੋਅਰਜ਼ ਹਨ।
Punjabi Bollywood Tadka
ਉਹ ਕੁਝ ਦਿਨ ਪਹਿਲਾਂ ਸਪੇਨ ਗਈ ਸੀ, ਜਿਥੇ ਉਸ ਨੇ ਬਿਕਨੀ 'ਚ ਹੌਟ ਫੋਟੋਸ਼ੂਟ ਕਰਵਾਇਆ ਹੈ। ਡੇਮੀ ਬਚਪਨ ਤੋਂ ਹੀ ਸਟੇਜ ਪਰਫਾਰਮਰ ਰਹੀ ਹੈ। ਉਸ ਦਾ ਸੁਪਨਾ ਹੈ ਕਿ ਉਹ ਇਕ ਦਿਨ ਹਾਲੀਵੁੱਡ ਸਟਾਰ ਬਣੇ।


Tags: Demi Rose Sexy DJ Instagram Hot Pics ਡੇਮੀ ਰੋਜ਼ ਇੰਸਟਾਗ੍ਰਾਮ

Edited By

Rahul Singh

Rahul Singh is News Editor at Jagbani.