FacebookTwitterg+Mail

ਫਿਲਮ 'ਅਸ਼ੋਕਾ' ਅਤੇ ' ਰਾ.ਵਨ' ਹਨ ਸ਼ਾਹਰੁਖ ਦੇ ਦਿਲ ਦੇ ਕਰੀਬ !

    1/3
27 October, 2016 12:24:28 PM
ਮੁੰਬਈ—ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀਆਂ ਫਿਲਮਾਂ 'ਅਸ਼ੋਕਾ' ਅਤੇ 'ਰਾ.ਵਨ' ਉਨ੍ਹਾਂ ਦੇ ਜੀਵਨ ਦੀਆਂ ਦੋ ਖੂਬਸੂਰਤ ਯਾਤਰਾਵਾਂ ਹਨ। ਉਨ੍ਹਾਂ ਦੇ ਮੁਤਾਬਕ ਇਹ ਫਿਲਮਾਂ ਉਨ੍ਹਾਂ ਦੇ ਹਮੇਸ਼ਾਂ ਦਿਲ ਦੇ ਕਰੀਬ ਰਹਿਣਗੀਆਂ ਅਤੇ ਉਹ ਭਵਿੱਖ 'ਚ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ 'ਤੇ ਹੱਥ ਅਜ਼ਮਾਉਂਦੇ ਰਹਿਣਗੇ। ਉਨ੍ਹਾਂ ਨੇ ਦੋਵੇਂ ਫਿਲਮਾਂ ਦੇ ਬਾਰੇ 'ਚ ਟਵਿੱਟਰ 'ਤੇ ਲਿਖਿਆ, ''ਮੈਂ ਇੰਨ੍ਹਾਂ ਦੋਵਾਂ ਫਿਲਮਾਂ ਦਾ ਸਭ ਤੋਂ ਖੂਬਸੂਰਤ ਯਾਤਰਾਵਾਂ ਦਾ ਮੁਸਾਫਿਰ ਹਾਂ। ਮੇਰੀ ਯਾਤਰਾ ਜਾਰੀ ਰਹੇਗੀ ਅਤੇ ਮੈਂ ਨਾ ਹੀ ਸੈਲਾਨੀ ਹੋਵੇਗਾ।'' ਉਨ੍ਹਾਂ ਨੇ ਸੰਤੋਸ਼ ਸਿਵਾਨ ਦੀ ਫਿਲਮ 'ਚ ਸਮਰਾਟ ਅਸ਼ੋਕ ਦਾ ਕਿਰਦਾਰ ਨਿਭਾਇਆ ਸੀ। ਜਿਸ 'ਚ ਕਰੀਨ ਕਪੂਰ ਵੀ ਸੀ। ਫਿਲਮ 'ਰਾ.ਵਨ' 'ਚ ਉਨ੍ਹਾਂ ਨੇ ਇਕ ਸੁਪਰ ਹੀਰੋ ਦੀ ਭੂਮਿਕਾ ਨਿਭਾਈ ਸੀ।

Tags: ਸ਼ਾਹਰੁਖ ਖਾਨਕਰੀਨ ਕਪੂਰਸੰਤੋਸ਼ ਸਿਵਾਨ Shah Rukh Khan Kareen Kapoor Santosh Sivan