FacebookTwitterg+Mail

ਟਵਿਟਰ 'ਤੇ ਕਿੰਗ ਖਾਨ ਦੀ ਫੈਨ ਫਾਲੋਇੰਗ ਜਾਣ ਕੇ ਹੋ ਜਾਓਗੇ ਹੈਰਾਨ

shah rukh khan
25 March, 2017 08:25:51 PM

ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਫਿਲਮ ਇੰਡਸਟਰੀ 'ਚ ਕਿੰਗ ਖਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਸ਼ਾਹਰੁਖ ਬਾਦਸ਼ਾਹ ਹਨ। ਉਨ੍ਹਾਂ ਦੀ ਟਵਿਟਰ 'ਤੇ ਫਾਲੋਅਰਸ ਦੀ ਗਿਣਤੀ 24 ਮਿਲੀਅਨ ਹੋ ਗਈ ਹੈ। ਸ਼ਾਹਰੁਖ ਨੇ ਟਵੀਟ 'ਤੇ ਇਸ ਦਾ ਕੋਈ ਜ਼ਿਕਰ ਨਹੀ ਕੀਤਾ ਪਰ ਸ਼ਾਹਰੁਖ ਦੇ ਪਸ਼ੰਸਕ ਟਵਿਟਰ 'ਤੇ ਇਸ ਦਾ ਜਸ਼ਨ ਮਨ੍ਹਾ ਰਹੇ ਹਨ।

ਜ਼ਿਕਰਯੋਗ ਹੈ ਕਿ ਟਵਿਟਰ 'ਤੇ ਫੈਨਜ਼ ਸ਼ਾਹਰੁਖ ਨੂੰ ਵਧਾਈਆਂ ਦੇ ਰਹੇ ਹਨ। ਸ਼ਾਹਰੁਖ ਇੰਡੀਆ 'ਚ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਤੇ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਤੋਂ ਫਿਲਹਾਲ ਪਿੱਛੇ ਹਨ। ਸ਼ਾਹਰੁਖ ਦੀ ਫੈਨ ਫਾਲੋਇੰਗ ਹਾਲੀਵੁੱਡ ਅਭਿਨੇਤਾ ਬਰੈਡ ਪਿਟ ਤੋਂ ਜ਼ਿਆਦਾ ਹੈ। ਸ਼ਾਹਰੁਖ ਵੀ ਫੈਂਸ ਫਾਲੋਅਇੰਗ ਨੂੰ ਦੇਖਦੇ ਹੋਏ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਹੋਣਗੇ। ਇਸ ਤੋਂ ਇਲਾਵਾ ਸ਼ਾਹਰੁਖ ਆਪਣੀ ਆਉਣ ਵਾਲੀ ਫਿਲਮ 'ਦਿ ਰਿੰਗ' 'ਚ ਅਨੁਸ਼ਕਾ ਸ਼ਰਮਾ ਦੇ ਨਾਲ ਨਜ਼ਰ ਆਉਣਗੇ।


Tags: Shah Rukh Khan Twitter Amitabh Bachchan Brad Pitt ਸ਼ਾਹਰੁਖ ਖਾਨ ਟਵੀਟ ਟਵਿਟਰ