FacebookTwitterg+Mail

ਜਿਮ ਦੇ ਬਾਹਰ ਕੁਝ ਇਸ ਅੰਦਾਜ਼ 'ਚ ਨਜ਼ਰ ਆਈ ਸ਼ਾਹਿਦ ਦੀ ਪਤਨੀ

shahid kapoor
13 January, 2018 06:42:25 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਹਮੇਸ਼ਾ ਹੀ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਸ਼ਾਹਿਦ ਅਤੇ ਮੀਰਾ ਦੋਵਾਂ ਨੂੰ ਜਿਮ ਦੇ ਬਾਹਰ ਦੇਖਿਆ ਗਿਆ। ਇਨ੍ਹਾਂ ਤਸਵੀਰਾਂ 'ਚ ਮੀਰਾ ਸਪੋਰਟੀ ਲੁੱਕ 'ਚ ਕਾਫੀ ਫਿੱਟ ਨਜ਼ਰ ਆ ਰਹੀ ਸੀ।

Punjabi Bollywood Tadka
ਇਹ ਤਸਵੀਰਾਂ ਉਦੋਂ ਲਈਆਂ ਗਈਆਂ ਹਨ, ਜਦੋਂ ਉਹ ਜਿਮ ਸੈਸ਼ਨ ਤੋਂ ਬਾਅਦ ਘਰ ਜਾਣ ਲਈ ਗੱਡੀ 'ਚ ਬੈਠ ਰਹੇ ਸਨ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਮੀਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹੋਣ।

Punjabi Bollywood Tadka
ਦੱਸਣਯੋਗ ਹੈ ਕਿ ਮੀਰਾ ਦੀ ਫੈਨਜ਼ ਫਾਲੋਇੰਗ ਕਿਸੇ ਅਭਿਨੇਤਰੀ ਨਾਲੋਂ ਘੱਟ ਨਹੀਂ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਮੀਰਾ ਨੂੰ ਬੇਟੀ ਮੀਸ਼ਾ ਨਾਲ ਦੇਖਿਆ ਗਿਆ। ਇਸ ਦੌਰਾਨ ਮੀਸ਼ਾ ਮੰਮੀ ਮੀਰਾ ਦੀ ਗੋਦ 'ਚ ਕਾਫੀ ਕਿਊਟ ਦਿਖਾਈ ਦੇ ਰਹੀ ਸੀ। ਜਦੋਂ ਇਹ ਤਸਵੀਰਾਂ ਲਈਆਂ ਜਾ ਰਹੀਆਂ ਸਨ ਤਾਂ ਮੀਸ਼ਾ ਮੀਡੀਆ ਦੇ ਕੈਮਰਿਆਂ ਵੱਲ ਇਕ ਨਜ਼ਰ ਦੇਖਦੀ ਨਜ਼ਰ ਆਈ।

Punjabi Bollywood Tadka


Tags: Shahid Kapoor Mira Rajput Gym Sporty Look Fitness Bollywood Actor

Edited By

Kapil Kumar

Kapil Kumar is News Editor at Jagbani.