FacebookTwitterg+Mail

Pics : ਵਿਕਰਮ ਭੱਟ ਦੀ ਸ਼ਾਰਟ ਫਿਲਮ 'ਮਾਇਆ' ਦੀ ਸਟਾਰ ਸ਼ਮਾ ਸਿਕੰਦਰ ਨੇ ਕਰਵਾਇਆ ਹੌਟ ਫੋਟੋਸ਼ੂਟ

shama sikander
13 June, 2017 06:06:06 PM

ਮੁੰਬਈ— ਅਦਾਕਾਰਾ ਸ਼ਮਾ ਸਿਕੰਦਰ ਨੇ ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤਕ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ ਪਰ ਪਿਛਲੇ ਸਾਲ ਆਪਣੀ ਵੈਬ ਸੀਰੀਜ਼ ਕਰਕੇ ਚਰਚਾ 'ਚ ਰਹੀ ਸੀ ਜਿਸ 'ਚ ਉਨ੍ਹਾਂ ਬਿਲਕੁਲ ਨਵਾਂ ਬੋਲਡ ਅਵਤਾਰ ਦੇਖਣ ਨੂੰ ਮਿਲਿਆ ਸੀ। ਕਦੀ ਸੋਨੀ ਟੀ ਵੀ ਦੇ ਸ਼ੋਅ 'ਯੇ ਮੇਰੀ ਲਾਈਫ ਹੈ' 'ਚ ਡਿਸੇਂਟ ਅਵਤਾਰ 'ਚ ਨਜ਼ਰ ਆਉਣ ਵਾਲੀ ਸ਼ਮਾ ਨੇ ਇਸ ਵੈਬ ਸੀਰੀਜ਼ ਦੇ ਲਾਂਚ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ ।

Punjabi Bollywood Tadka

ਇਸ ਤੋਂ ਪਹਿਲਾਂ ਇਹ ਅਦਾਕਾਰਾ ਸੈਕਸਹੋਲਿਕ ਨਾਂ ਦੀ ਇਕ ਸ਼ਾਰਟ ਫਿਲਮ 'ਚ ਨਜ਼ਰ ਆ ਚੁੱਕੀ ਹੈ। ਇਸ ਫਿਲਮ ਲਈ ਸ਼ਮਾ ਕਾਫੀ ਚਰਚਾ 'ਚ ਰਹੀ ਸੀ। ਹਾਲਾਂਕਿ ਇਕ ਵਾਰ ਸ਼ਮਾ ਫਿਰ ਤੋਂ ਆਪਣੇ ਇਸ ਫੋਟੋਸ਼ੂਟ ਕਰਕੇ ਚਰਚਾ 'ਚ ਹੈ।

Punjabi Bollywood Tadka

ਸ਼ਮਾ ਨੇ ਇਕ ਵਾਰ ਫਿਰ ਆਪਣਾ ਬੋਲਡ ਫੋਟੋਸ਼ੂਟ ਕਰਵਾਇਆ ਹੈ ਜਿਸ ਦੀ ਤਸਵੀਰਾਂ ਉਨ੍ਹਾਂ ਦੇ ਫੋਟੋਗ੍ਰਾਫਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਸ ਤੋਂ ਇਲਾਵਾ ਸ਼ਮਾ 2005 'ਚ ਆਏ ਟੀ. ਵੀ. ਸ਼ੋਅ 'ਬਾਟਲੀ ਵਾਲਾ ਹਾਊਸ ਨੰਬਰ 43' ਨਾਲ ਸ਼ੁਰੂਆਤ ਕਰਨ ਤੋਂ ਬਾਅਦ 'ਸੀ. ਆਈ. ਡੀ.', 'ਜੋੜੀ ਕਮਾਲ ਕੀ', 'ਕਾਜਲ', 'ਮਨ ਮੇ ਹੈ ਵਿਸ਼ਵਾਸ' ਵਰਗੇ ਸ਼ੋਅ 'ਚ ਕੰਮ ਕਰ ਚੁੱਕੀ ਹੈ

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Shama Sikander Web Series Hot Photoshoot Photographer Vikram Bhatt ਸ਼ਮਾ ਸਿਕੰਦਰ ਵੈਬ ਸੀਰੀਜ਼