FacebookTwitterg+Mail

Pics : ਰੈੱਡ ਬਿਕਨੀ 'ਚ ਇਸ ਅਦਾਕਾਰਾ ਨੇ ਪੁਲ 'ਚ ਕਰਵਾਇਆ ਹੌਟ ਫੋਟੋਸ਼ੂਟ

shama sikander
17 June, 2017 04:31:56 PM

ਮੁੰਬਈ— ਅਦਾਕਾਰਾ ਸ਼ਮਾ ਸਿਕੰਦਰ ਟੀ. ਵੀ. ਅਤੇ ਫਿਲਮਾਂ ਤੋਂ ਕਾਫੀ ਸਮੇਂ ਤੋਂ ਦੂਰ ਹੈ ਪਰ ਹੁਣ ਆਪਣੀ ਵੈਬ ਸੀਰੀਜ਼ ਦੇ ਬਾਅਦ ਇਹ ਅਦਾਕਾਰਾ ਆਪਣੇ ਇਸ ਫੋਟੋਸ਼ੂਟ ਕਰਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਇਸ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਰੈੱਡ ਬਿਕਨੀ ਪਹਿਣੇ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਉਨ੍ਹਾਂ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਹੈ, '' Keep your eyes on the stars and your feet on the ground!! #stare #poolshoot #photoshoot #bollywood'. ਇਕ ਹੋਰ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ 'some of my favourite shots from the shoot #photoshoot #bollywood''।

Punjabi Bollywood Tadka
ਸ਼ਮਾ ਸਿਕੰਦਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆਈ ਹੈ। ਟੀ. ਵੀ. ਦੇ ਮਸ਼ਹੂਰ ਸ਼ੋਅ 'ਬਾਲਵੀਰ' 'ਚ ਸ਼ਮਾ ਇਕ ਭਿਆਨਕ ਪਰੀ ਬਣ ਕੇ ਮਸ਼ਹੂਰ ਹੋਈ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਇਸ ਅਦਾਕਾਰਾ ਨੇ ਆਪਣੀ ਵੈਬ ਸੀਰੀਜ਼ ਦੇ ਲਈ ਇਕ ਹੌਟ ਫੋਟੋਸ਼ੂਟ ਕਰਵਾਇਆ ਸੀ ਜਿਸ 'ਚ ਸ਼ਮਾ ਦਾ ਹੌਟ ਅਵਤਾਰ ਦੇਖਣ ਨੂੰ ਮਿਲ ਰਿਹਾ ਸੀ।

Punjabi Bollywood Tadka


Tags: shama sikander photo shoot Web Series CelebritySwimming pool ਸ਼ਮਾ ਸਿਕੰਦਰ ਫੋਟੋਸ਼ੂਟ