FacebookTwitterg+Mail

ਸਮੁੰਦਰ 'ਚ ਬਿਕਨੀ ਪਹਿਨ ਹੌਟ ਟੀ. ਵੀ. ਹਸੀਨਾ ਨੇ ਦਿੱਤੇ ਮਦਹੋਸ਼ ਕਰਨ ਵਾਲੇ ਪੋਜ਼

shama sikander in hot white bikini
03 January, 2018 03:06:37 PM

ਮੁੰਬਈ (ਬਿਊਰੋ)— ਟੀ. ਵੀ. ਸੀਰੀਅਲ, ਵੈੱਬ ਸੀਰੀਜ਼ ਤੇ ਕਈ ਸ਼ਾਰਟ ਫਿਲਮਾਂ 'ਚ ਨਜ਼ਰ ਆ ਚੁੱਕੀ ਅਭਿਨੇਤਰੀ ਸ਼ਮਾ ਸਿੰਕਦਰ ਇਨ੍ਹੀਂ ਦਿਨੀਂ ਹੌਟ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਹੈ। ਹਾਲ ਹੀ 'ਚ ਸ਼ਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਾਰ ਸ਼ਮਾ ਸਫੈਦ ਰੰਗ ਦੀ ਬਿਕਨੀ 'ਚ ਨਜ਼ਰ ਆ ਰਹੀ ਹੈ।
Punjabi Bollywood Tadka
ਸ਼ਮਾ ਦੇ ਇਸ ਲੁੱਕ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਉਸ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'A woman without curves is like jeans without pockets, you don't know where to put your hands. #ManlyBeach #Curvacious #Sydney #TravelDiaries'
Punjabi Bollywood Tadka
ਸਫੈਦ ਬਿਕਨੀ 'ਚ ਪਾਣੀ ਦੇ ਅੰਦਰ ਸ਼ਮਾ ਹੌਟਨੈੱਸ ਦੇ ਜਲਵੇ ਬਿਖੇਰ ਰਹੀ ਹੈ। ਉਂਝ ਕੁਝ ਦਿਨ ਪਹਿਲਾਂ ਵੀ ਉਸ ਨੇ ਲਾਲ ਬਿਕਨੀ 'ਚ ਕੁਝ ਬੋਲਡ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਸੀ।
Punjabi Bollywood Tadka
ਸ਼ਮਾ ਵੈੱਬ ਸੀਰੀਜ਼ 'ਮਾਇਆ' ਤੇ ਸ਼ਾਰਟ ਫਿਲਮ 'ਸੈਕਸੋਹਾਲਿਕ' ਨਾਲ ਸੁਰਖੀਆਂ 'ਚ ਸੀ। ਨਾਲ ਹੀ ਉਸ ਨੂੰ ਟੀ. ਵੀ. ਸ਼ੋਅ 'ਯੇ ਹੈ ਲਾਈਫ' ਨਾਲ ਪ੍ਰਸਿੱਧੀ ਮਿਲੀ ਸੀ। ਕੁਝ ਦਿਨ ਪਹਿਲਾਂ ਹੀ ਸ਼ਮਾ ਨੇ ਦੱਸਿਆ ਸੀ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ, ਜਿਸ ਕਾਰਨ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।
Punjabi Bollywood Tadka
ਹਾਲਾਂਕਿ ਇਸ ਤੋਂ ਬਾਅਦ ਜਦੋਂ ਉਹ ਆਪਣੇ ਨਵੇਂ ਅੰਦਾਜ਼ ਨਾਲ ਵਾਪਸ ਆਈ ਤਾਂ ਫੈਨਜ਼ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਉਂਝ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸ਼ਮਾ ਨੇ ਆਪਣੀਆਂ ਹੌਟ ਤਸਵੀਰਾਂ ਪੋਸਟ ਕਰਕੇ ਇੰਟਰਨੈੱਟ 'ਤੇ ਤਹਿਲਕਾ ਮਚਾਇਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਹੌਟ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।​​​​​​​
Punjabi Bollywood TadkaPunjabi Bollywood Tadka


Tags: Shama Sikander Bikini Instagram Beach Hot Pics