FacebookTwitterg+Mail

PICS: ਆਮਿਰ ਦੀ ਇਹ ਅਦਾਕਾਰਾ ਹੋਈ ਟਾਪਲੈੱਸ, ਕਦੇ ਦਿਖਦੀ ਸੀ ਅਜਿਹੀ

shama sikander topless pic
31 March, 2018 12:44:25 PM

ਮੁੰਬਈ(ਬਿਊਰੋ)— 'ਪ੍ਰੇਮ ਅਗਨ', 'ਮਨ', 'ਅੰਸ਼', 'ਧੂਮ ਧੜਾਕਾ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਅਤੇ ਮਾਡਲ ਸ਼ਮਾ ਸਿਕੰਦਰ ਨੇ ਇੰਸਟਗਰਾਮ ਅਕਾਊਂਟ 'ਤੇ ਇਕ ਟਾਪਲੈੱਸ ਤਸਵੀਰਾਂ ਅਪਲੋਡ ਕੀਤੀ ਹੈ। ਇਸ ਤਸਵੀਰ 'ਚ ਸ਼ਮਾ ਬੇਹੱਦ ਬੋਲਡ ਲੱਗ ਰਹੀ ਹੈ।

Punjabi Bollywood Tadka

ਪਹਿਲਾਂ ਸ਼ਮਾ ਸਿਕੰਦਰ ਅਜਿਹੀ ਨਹੀਂ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸ਼ਮਾ ਦੇ ਲੁੱਕ 'ਚ ਕਾਫੀ ਅੰਤਰ ਆਇਆ ਹੈ।

Punjabi Bollywood Tadka

ਆਮਿਰ ਖਾਨ ਨਾਲ 'ਮਨ' ਫਿਲਮ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਕਲਾਕਾਰ ਸ਼ਮਾ ਸਿਕੰਦਰ ਨੇ ਆਪਣੀ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਸਾਡੇ 'ਚੋਂ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਸੁਪਨਿਆਂ ਨੂੰ ਨਹੀਂ ਜੀ ਰਹੇ ਅਤੇ ਅਜਿਹਾ ਇਸ ਲਈ ਕਿਉਂਕਿ ਅਸੀਂ ਆਪਣੇ ਖੌਫ ਨੂੰ ਜੀ ਰਹੇ ਹਾਂ।

Punjabi Bollywood Tadka

ਇਸ ਬੋਲਡ ਫੋਟੋਸ਼ੂਟ 'ਚ ਸ਼ਮਾ ਦੀਆਂ ਹੌਟ ਅਦਾਵਾਂ ਨੂੰ ਜੋ ਵੀ ਦੇਖ ਰਿਹਾ ਹੈ, ਉਹ ਉਨ੍ਹਾਂ ਦਾ ਦੀਵਾਨਾ ਹੁੰਦਾ ਜਾ ਰਿਹਾ ਹੈ। 

Punjabi Bollywood Tadka

ਜ਼ਿਕਰਯੋਗ ਹੈ ਕਿ ਸ਼ਮਾ ਸਿਕੰਦਰ ਨੇ ਆਪਣੇ ਕਰੀਅਰ ਦੀ ਸ਼ੁਰੂਆਤੀ ਮਾਡਲਿੰਗ ਨਾਲ ਕੀਤੀ ਸੀ ਪਰ ਬਾਅਦ 'ਚ ਉਹ ਕਈ ਟੀ. ਵੀ. ਸੀਰੀਅਲ 'ਚ ਨਜ਼ਰ ਆਈ।

Punjabi Bollywood Tadka

ਖਬਰ ਹੈ ਕਿ ਸ਼ਮਾ ਆਪਣੀ ਆਉਣ ਵਾਲੀ ਸ਼ਾਰਟ ਫਿਲਮ 'ਸੈਕਸਹੌਲਿਕ' 'ਚ ਬਹੁਤ ਹੀ ਬੋਲਡ ਅੰਦਾਜ਼ ਨਾਲ ਵਾਪਸੀ ਕਰਨ ਵਾਲੀ ਹੈ।

Punjabi Bollywood Tadka

ਇਸ ਫਿਲਮ 'ਚ ਸ਼ਮਾ ਆਪਣੇ ਸਹਿ-ਅਦਾਕਾਰ ਨਾਲ ਬੇਹੱਦ ਬੋਲਡ ਸੀਨ ਕਰਦੀ ਨਜ਼ਰ ਆਵੇਗੀ।

Punjabi Bollywood Tadka

ਉਹ ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਮਾਇਆ 2' 'ਚ ਵੀ ਦਿਖ ਸਕਦੀ ਹੈ। ਸ਼ਮਾ ਨੇ 2003 'ਚ 'ਯੇ ਮੇਰੀ ਲਾਈਫ ਹੈ', 2011 'ਚ 'ਸੇਵਨ' ਅਤੇ 2014 'ਚ 'ਬਾਲਵੀਰ' ਵਰਗੇ ਸੀਰੀਅਲਜ਼ 'ਚ ਆਪਣੀ ਬਿਹਤਰੀਨ ਭੂਮਿਕਾ ਨਿਭਾਈ ਸੀ।

Punjabi Bollywood Tadka

ਇੱਥੇ ਇਨ੍ਹਾਂ ਦੇ ਕੰਮ ਨੂੰ ਸਰਾਹਿਆ ਵੀ ਗਿਆ ਸੀ।

Punjabi Bollywood Tadka


Tags: Vikram BhattShama SikanderInstagramMaaya SexholicAamir Khan MannAnshPrem Aggan

Edited By

Chanda Verma

Chanda Verma is News Editor at Jagbani.