FacebookTwitterg+Mail

ਨੰਨ੍ਹੇ ਤੈਮੂਰ ਨੂੰ ਲੈ ਕੇ ਮਾਂ ਕਰੀਨਾ ਤੇ ਦਾਦੀ ਸ਼ਰਮਿਲਾ ਟੈਗੋਰ 'ਚ ਛਿੜੀ ਲੜਾਈ, ਵਜ੍ਹਾ ਹੈ ਦਿਲਚਸਪ

sharmila tagore and kareena kapoor khan
25 May, 2018 03:06:30 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਆਦਾਕਾਰਾ ਕਰੀਨਾ ਕਪੂਰ ਖਾਨ ਤੇ ਨੰਨ੍ਹਾ ਤੈਮੂਰ ਅਲੀ ਖਾਨ ਹਾਲ ਹੀ 'ਚ ਮੁੰਬਈ ਦੇ ਮਹਿਬੂਬ ਸਟੂਡੀਓ 'ਚ ਨਜ਼ਰ ਆਏ। ਇਥੇ ਕਰੀਨਾ ਤੈਮੂਰ ਨੂੰ ਲੈ ਕੇ ਮੀਡੀਆ ਲਈ ਪੋਜ਼ ਦਿੰਦੀ ਨਜ਼ਰ ਆਈ ਹੈ। ਹਾਲ ਹੀ 'ਚ ਤੈਮੂਰ ਦੀ ਦਾਦੀ ਸ਼ਰਮਿਲਾ ਟੈਗੋਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਤੈਮੂਰ ਨੂੰ ਮਿਲ ਰਹੇ ਮੀਡੀਆ ਅਟੇਂਸ਼ਨ ਦੀ ਨਿੰਦਿਆ ਕੀਤੀ ਸੀ।
Punjabi Bollywood Tadka
ਉਨ੍ਹਾਂ ਨੇ ਕਿਹਾ ਸੀ ਕਿ ਮੀਡੀਆ ਫੋਟੋਗ੍ਰਾਫਰਜ਼ ਨੂੰ ਇਸ ਤਰ੍ਹਾਂ ਨਾਲ ਤੈਮੂਰ ਨੂੰ ਹਰ ਸਮੇਂ ਕਲਿੱਕ ਨਹੀਂ ਕਰਨਾ ਚਾਹੀਦਾ। ਇਸ ਤੋਂ ਬਾਅਦ ਅੱਜ ਕਰੀਨਾ ਖੁਦ ਤੈਮੂਰ ਨੂੰ ਲੈ ਕੇ ਮੀਡੀਆ ਲਈ ਪੋਜ਼ ਦਿੰਦੀ ਦਿਖੀ। ਕਰੀਨਾ ਕਪੂਰ ਦੀ ਇਸ ਹਰਕਤ ਤੋਂ ਉਸ ਦੀ ਮਾਂ ਤੇ ਤੈਮੂਰ ਦੀ ਦਾਦੀ ਗੁੱਸੇ ਹੋ ਸਕਦੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਕਰੀਨਾ ਕਪੂਰ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਨੂੰ ਪ੍ਰਮੋਟ ਕਰਨ 'ਚ ਲੱਗੀ ਹੈ। ਕਰੀਨਾ ਕਪੂਰ ਤੋਂ ਇਲਾਵਾ 'ਵੀਰੇ ਦੀ ਵੈਡਿੰਗ' 'ਚ ਸੋਨਮ ਕਪੂਰ, ਸਵਰਾ ਭਾਸਕਰ ਮੁੱਖ ਭੂਮਿਕਾ 'ਚ ਹਨ। ਹੁਣ ਤੱਕ ਫਿਲਮ ਦੇ ਜਿੰਨੇ ਗੀਤ ਰਿਲੀਜ਼ ਹੋਏ, ਸਾਰਿਆਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Veerey Di WeddingTaimur Ali KhanSharmila TagoreSaif Ali KhanKareena Kapoor KhanRhea KapoorEkta KapoorSonam KapoorSwara BhaskerShikha Talsania

Edited By

Sunita

Sunita is News Editor at Jagbani.