FacebookTwitterg+Mail

Pics : ਮਿਆਮੀ ਬੀਚ 'ਤੇ ਬੋਲਡ ਲੁੱਕ 'ਚ ਦਿਖੀ ਆਸਟ੍ਰੇਲੀਅਨ ਡਾਂਸਰ

sharna burgess
03 June, 2018 04:55:40 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੀ ਮਸ਼ਹੂਰ ਬਾਲਰੂਮ ਡਾਂਸਰ ਸ਼ਾਰਨਾ ਬਰਗੈਸ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸ਼ਾਰਨਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਦਰਸਅਲ, ਸ਼ਾਰਨਾ ਦੀਆਂ ਇਹ ਤਸਵੀਰਾਂ ਮਿਆਮੀ ਬੀਚ 'ਤੇ ਕਲਿਕ ਕੀਤੀਆਂ ਗਈਆਂ ਹਨ। ਇਸ ਦੌਰਾਨ ਸ਼ਾਰਨਾ ਬਿਕਨੀ ਪਹਿਨੇ ਹੌਟ ਫਿੱਗਰ ਫਲਾਂਟ ਕਰਦੀ ਦਿਖੀ। ਉੱਥੇ ਹੀ ਸ਼ਾਰਨਾ ਪਾਣੀ ਦੀਆਂ ਲਹਿਰਾਂ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਸ਼ਾਰਨਾ ਬਰਗੈਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸ਼ਾਰਨਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 736,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sharna Burgess Instagram Miami Beach Bikini Hotness Australian Dancer

Edited By

Kapil Kumar

Kapil Kumar is News Editor at Jagbani.