FacebookTwitterg+Mail

ਜਵਾਈ ਸੈਫ ਤੋਂ ਬਾਅਦ ਚੌਥੇ 'ਤੇ ਹਸਦੀ ਨਜ਼ਰ ਆਈ ਸ਼ਸ਼ੀ ਕਪੂਰ ਦੀ ਬੇਟੀ, ਦੇਖੋ ਤਸਵੀਰਾਂ

shashi kapoor
09 December, 2017 04:44:48 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਸ਼ੀ ਕਪੂਰ ਦੀ ਪ੍ਰੇਅਰ ਮੀਟ (ਚੌਥਾ) ਵੀਰਵਾਰ ਨੂੰ ਮੁੰਬਈ ਦੇ ਵਿਚ ਹੋਈ। ਕਪੂਰ ਫੈਮਿਲੀ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ। ਹਾਲਾਂਕਿ ਇਸ ਦੌਰਾਨ ਸ਼ਸ਼ੀ ਕਪੂਰ ਦੀ ਧੀ ਸੰਜਨਾ ਹੱਸਦੇ ਹੋਏ ਕੈਮਰੇ ਵਿਚ ਕੈਦ ਹੋਈ।

Punjabi Bollywood Tadka

ਸ਼ਸ਼ੀ ਕਪੂਰ ਦੇ ਛੋਟੇ ਬੇਟੇ ਕੁਣਾਲ ਕਪੂਰ ਵੀ ਉਨ੍ਹਾਂ ਨਾਲ ਨਜ਼ਰ ਆਈ। ਬਾਲੀਵੁੱਡ ਦੇ ਰੋਮਾਂਟਿਕ ਐਕਟਰ ਸ਼ਸ਼ੀ ਕਪੂਰ ਹੁਣ ਇਸ ਦੁਨੀਆ 'ਚ ਨਹੀਂ ਰਹੇ। ਬੀਤੇ ਸੋਮਵਾਰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 79 ਸਾਲ ਦੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਹਿੰਦੂ ਰੀਤੀ ਰਿਵਾਜਾਂ ਨਾਲ ਕੀਤਾ ਗਿਆ, ਜਿਸ 'ਚ ਨਾ ਸਿਰਫ ਬਾਲੀਵੁੱਡ ਜਗਤ ਸਗੋਂ ਦੇਸ਼ ਦੇ ਪੂਰੇ ਲੋਕਾਂ ਨੇ ਆਪਣੇ ਪਸੰਦੀਦਾ ਸਟਾਰ ਸ਼ਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ।

Punjabi Bollywood Tadka

ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਸੈਫ ਅਲੀ ਖਾਨ ਨੇ ਇਕ ਅਜਿਹੀ ਹਰਕਤ ਕੀਤੀ, ਜਿਸ ਨੂੰ ਲੋਕਾਂ ਨੇ ਦੇਖ ਕੇ ਖੂਬ ਆਲੋਚਨਾ ਕੀਤੀ।

Punjabi Bollywood Tadka
ਸ਼ਸ਼ੀ ਹਿੰਦੀ ਸਿਨੇਮਾ ਦੀ 160 ਫਿਲਮਾਂ (148 ਹਿੰਦੀ ਅਤੇ 12 ਅੰਗ੍ਰੇਜੀ) 'ਚ ਕੰਮ ਕਰ ਚੁੱਕੇ ਸਨ। ਉਨ੍ਹਾਂ ਦਾ ਜਨਮ 18 ਮਾਰਚ, 1938 ਨੂੰ ਕੋਲਕਾਤਾ 'ਚ ਹੋਇਆ ਸੀ। 60 ਤੇ 70 ਦੇ ਦਹਾਕੇ 'ਚ ਉਨ੍ਹਾਂ 'ਜਬ ਜਬ ਫੁੱਲ ਖਿਲੇ', 'ਕੰਨਿਆਦਾਨ', 'ਸ਼ਰਮੀਲੀ', 'ਆ ਗਲੇ ਲੱਗ ਜਾ', 'ਰੋਟੀ ਕਪੜਾ ਔਰ ਮਕਾਨ', 'ਚੋਰ ਮਚਾਏ ਸ਼ੋਰ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਸਨ।

Punjabi Bollywood Tadka

1984 'ਚ ਪਤਨੀ ਜੇਨਿਫਰ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਸ਼ਸ਼ੀ ਕਪੂਰ ਕਾਫੀ ਇਕੱਲੇ ਰਹਿ ਗਏ ਸਨ ਅਤੇ ਉਨ੍ਹਾਂ ਦੀ ਸਿਹਤ ਵੀ ਕਾਫੀ ਵਿਗੜ ਗਈ ਗਈ।

Punjabi Bollywood Tadka

Punjabi Bollywood Tadka


Tags: Shashi Kapoor Sanjana KapoorSaif Ali KhanFuneralKareena KapoorAmitabh Bachchan