FacebookTwitterg+Mail

ਤੋੜ ਦਿੱਤੀਆਂ ਬੇਸ਼ਰਮੀ ਦੀਆਂ ਹੱਦਾਂ, ਜਦੋਂ ਨਸ਼ੇ 'ਚ ਸ਼ਰੇਆਮ ਅਦਾਕਾਰਾ ਨੇ ਕੀਤੀ ਅਜਿਹੀ ਮੰਗ

shehnaz treasurywala actress hot spicy real life bikini pics
14 June, 2017 04:56:56 PM

ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਫਿਲਮ 'ਇਸ਼ਕ ਵਿਸ਼ਕ' ਦੀ ਹੌਟ ਅਭਿਨੇਤਰੀ ਸ਼ਹਿਨਾਜ ਟ੍ਰੇਜਰੀਵਾਲਾ ਇੱਕ ਵਾਰ ਮੁੜ ਸੁਰਖੀਆਂ 'ਚ ਹੈ। ਹਾਲ ਹੀ 'ਚ ਇੱਕ ਵੀਡੀਓ ਸਾਮਮਣੇ ਆਇਆ ਹੈ, ਜਿਸ 'ਚ ਉਹ ਇੱਕ ਪਾਰਟੀ 'ਚ ਖੁੱਲ੍ਹੇਆਮ ਸਾਰਿਆ ਤੋਂ ਸੈਕਸ ਦੀ ਡਿਮਾਂਡ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਜਿਥੇ ਇੱਕ ਪਾਸੇ ਵੀਡੀਓ ਨੂੰ ਦੇਖਣ ਤੋਂ ਸਾਰੇ ਹੈਰਾਨ ਹਨ ਅਤੇ ਦੂਜੇ ਪਾਸੇ ਇਸ ਵੀਡੀਓ ਦੀ ਸੱਚਾਈ ਕੁਝ ਹੋਰ ਹੀ ਹੈ।

Punjabi Bollywood Tadka

ਜੀ ਹਾਂ, ਬਾਲੀਵੁੱਡ ਅਭਿਨੇਤਰੀ ਜੋ ਕਿ ਕਾਫੀ ਸਮੇਂ ਤੋਂ ਫਿਲਮਾਂ 'ਚੋਂ ਗਾਇਬ ਹੈ। ਉਸ ਨੇ ਇੱਕ ਵਾਰ ਸੁਰਖੀਆਂ 'ਚ ਜਗ੍ਹਾ ਬਣਾ ਲਈ ਹੈ।

Punjabi Bollywood Tadka

ਸ਼ਹਿਨਾਜ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਾਫੀ ਪੁਰਾਣਾ ਹੈ।

Punjabi Bollywood Tadka

ਦੱਸ ਦਈਏ ਕਿ ਇਸ ਵੀਡੀਓ 'ਚ ਸ਼ਹਿਨਾਜ ਇੱਕ ਪਾਰਟੀ 'ਚ ਸ਼ਰਾਬ ਪੀ ਕੇ ਪ੍ਰੈਗਨੇਂਟ ਹੋਣ ਦਾ ਨਾਟਕ ਕਰਦੀ ਹੈ ਅਤੇ ਹਰ ਮਰਦ ਤੋਂ ਸੈਕਸ ਦੀ ਮੰਗ ਕਰਦੀ ਹੈ।

Punjabi Bollywood Tadka

ਤੁਸੀਂ ਕੁਝ ਸੋਚੋ ਇਸ ਤੋਂ ਪਹਿਲਾ ਦੱਸ ਦਈਏ ਕਿ ਇਹ ਸ਼ਹਿਨਾਜ ਦਾ ਇੱਕ ਪ੍ਰੈਂਕ ਸੀ ਯਾਨਿ ਮਜਾਕ ਸੀ।

Punjabi Bollywood Tadka

ਉਸ ਨੇ ਇਹ ਵੀਡੀਓ ਸਿਰਫ ਫੈਨਜ ਦਾ ਮਨੋਰੰਜਨ ਕਰਨ ਲਈ ਬਣਾਇਆ ਸੀ, ਇਸ 'ਚ ਕੋਈ ਸੱਚਾਈ ਨਹੀਂ ਹੈ।

Punjabi Bollywood Tadka

ਅੱਗੇ ਦੇਖੋ ਸ਼ਹਿਨਾਜ ਦੀਆਂ ਹੌਟ ਤਸਵੀਰਾਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Shehnaz TreasurywalaBikini Shahid KapoorIshq Vishkਸ਼ਹਿਨਾਜ ਟ੍ਰੇਜਰੀਵਾਲਾਸ਼ਾਹਿਦ ਕਪੂਰਇਸ਼ਕ ਵਿਸ਼ਕ