FacebookTwitterg+Mail

ਕੱਪੜੇ ਉਤਾਰਨ ਤੋਂ ਬਾਅਦ ਵੀ ਫਲਾਪ ਰਹੀਆਂ ਇਹ ਬੋਲਡ ਸੁੰਦਰੀਆਂ (ਦੇਖੋ ਤਸਵੀਰਾਂ)

    1/6
20 May, 2017 04:54:51 PM
ਮੁੰਬਈ— ਪਹਿਲੇ ਸਮੇਂ 'ਚ ਬਾਲੀਵੁੱਡ ਦੀਆਂ ਅਭਿਨੇਤਰੀਆਂ ਇੰਨੀਆਂ ਬੋਲਡ ਨਹੀਂ ਹੁੰਦੀਆਂ ਸਨ। ਜੇਕਰ ਹਸੀਨਾ ਫਿਲਮਾਂ 'ਚ ਕੋਈ ਵੀ ਬੋਲਡ ਸੀਨ ਕਰ ਦਿੰਦੀ ਸੀ ਤਾਂ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਸੀ। ਹੋਲੀ-ਹੋਲੀ ਇਹ ਦੌਰ ਬਲਿਆ ਅਤੇ ਅਜਿਹਾ ਸਮਾਂ ਆ ਗਿਆ ਹੈ ਜਦੋਂ ਹਰ ਬਾਲੀਵੁੱਡ ਅਭਿਨੇਤਰੀ ਆਪਣੇ ਕੱਪੜੇ ਉਤਾਰਨ ਲਈ ਆਪ ਹੀ ਬੇਤਾਬ ਰਹਿਣ ਲੱਗੀਆਂ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਕੱਪੜੇ ਉਤਾਰਨ ਦੇ ਬਾਵਜੂਦ ਵੀ ਉਹ ਬਾਲੀਵੁੱਡ ਹਸੀਨਾਵਾਂ ਫਲਾਪ ਰਹੀਆਂ।
ਸ਼ਰਲੀਨ ਚੋਪੜਾ
ਸ਼ਰਲੀਨ ਚੋਪੜਾ ਕਾਫੀ ਬੋਲਡ ਅਭਿਨੇਤਰੀ ਹੈ। ਆਪਣੀ ਹੌਟ ਫਿਗਰ ਨਾਲ ਹੀ ਇਨ੍ਹਾਂ ਨੂੰ ਫਿਲਮਾਂ ਮਿਲੀਆ ਪਰ ਲੋਕਾਂ ਨੇ ਇਸ ਦੇ ਸ਼ਰੀਰ ਤੋਂ ਇਲਾਵਾ ਕੁਝ ਵੀ ਨੋਟ ਨਹੀਂ ਕੀਤਾ।
ਰਾਧਿਕਾ ਆਪਟੇ
ਰਾਧਿਕਾ ਆਪਟੇ ਨੇ ਕਈ ਬੇਹਤਰੀਨ ਫਿਲਮਾਂ ਕੀਤੀਆਂ ਹਨ। ਉਹ ਕਈ ਸ਼ਾਰਟ ਫਿਲਮਸ 'ਚ ਵੀ ਨਜ਼ਰ ਆ ਚੁੱਕੀ ਹੈ ਪਰ ਲੋਕ ਹੈ ਕਿ ਉਸ ਨੂੰ ਸਿਰਫ ਉਸ ਦੀ ਨਿਊਡ ਤਸਵੀਰਾਂ ਲਈ ਯਾਦ ਕਰਦੇ ਹਨ।
ਪੂਨਮ ਪਾਂਡੇ
ਪੂਨਮ ਪਾਂਡੇ ਨੂੰ ਤਾਂ ਫਿਲਮਾਂ ਹੀ ਉਸ ਦੇ ਕੱਪੜੇ ਉਚਾਰਨ ਦੀ ਵਜ੍ਹਾ ਨਾਲ ਮਿਲਦੀਆਂ ਹਨ। ਸੋਸ਼ਲ ਮੀਡੀਆ 'ਤੇ ਉਹ ਅਸ਼ਲੀਲ ਤੋਂ ਅਸ਼ਲੀਲ ਤਸਵੀਰਾਂ ਸ਼ੇਅਰ ਕਰਦੀ ਹੈ।
ਰਾਖੀ ਸਾਵੰਤ
ਰਾਖੀ ਸਾਵੰਤ ਕਈ ਫਿਲਮਾਂ 'ਚ ਆਈਟਮ ਡਾਂਸ ਕਰ ਚੁੱਕੀ। ਉਹ ਕਈ ਵਿਵਾਦਿਤ ਬਿਆਨ ਵੀ ਦਿੰਦੀ ਰਹਿੰਦੀ ਹੈ, ਜਿਸ ਕਾਰਨ ਉਹ ਖਬਰਾਂ 'ਚ ਤਾਂ ਬਣੀ ਰਹਿੰਦੀ ਹੈ।
ਸੋਫੀਆ ਹਯਾਤ
ਮਾਡਲ ਅਤੇ ਗਾਇਕ ਸੋਫੀਆ ਹਯਾਤ ਨੇ ਬ੍ਰਿਟਿਸ਼ ਅਤੇ ਭਾਰਤੀ ਪ੍ਰੋਜੈਕਟ 'ਚ ਕੰਮ ਕੀਤਾ ਹੈ। ਸੋਫੀਆ ਸੋਸ਼ਲ ਮੀਡੀਆ 'ਤੇ ਅਕਸਰ ਨਿਊਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Tags: Sherlyn ChopraRadhika AptePoonam PandeyRakhi Sawantਸ਼ਰਲੀਨ ਚੋਪੜਾਰਾਧਿਕਾ ਆਪਟੇ