FacebookTwitterg+Mail

ਸ਼ਰਲਿਨ ਚੋਪੜਾ ਨੇ ਬੋਲਡਨੈੱਸ ਦੀਆਂ ਕੀਤੀਆਂ ਸਾਰੀਆਂ ਹੱਦਾਂ ਪਾਰ, ਤਸਵੀਰਾਂ ਹੋਈਆਂ ਵਾਇਰਲ

    1/10
27 May, 2017 05:54:42 PM
ਮੁੰਬਈ- 'ਵਜ੍ਹਾ ਤੁਮ ਹੋ' ਅਤੇ 'ਕਾਮਸੂਤਰ 3ਡੀ' ਜਿਹੀਆਂ ਫਿਲਮਾਂ ਲਈ ਮਸ਼ਹੂਰ ਹੌਟ ਅਦਾਕਾਰਾ ਸ਼ਰਲਿਨ ਚੋਪੜਾ ਨੇ ਹਾਲ ਹੀ 'ਚ ਇਕ ਬੇਹੱਦ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਨੇ ਇੰਟਰਨੈੱਟ 'ਤੇ ਸਨਸਨੀ ਫੈਲਾ ਦਿੱਤੀ ਹੈ। ਕਾਫੀ ਸਮੇਂ ਤੋਂ ਲਾਈਮ ਲਾਈਟ ਤੋਂ ਦੂਰ ਰਹੀ ਸ਼ਰਲਿਨ ਦੇ ਇਸ ਤਾਜ਼ਾ ਫੋਟੋਸ਼ੂਟ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਆਪਣੀ ਵਾਪਸੀ ਲਈ ਭਰਪੂਰ ਕੋਸ਼ਿਸ਼ ਕਰ ਰਹੀ ਹੈ।
ਬਾਲੀਵੁੱਡ ਦੀ ਸਭ ਤੋਂ ਸੈਕਸੀ ਅਦਾਕਾਰਾਂ 'ਚ ਸ਼ਾਮਿਲ ਸ਼ਰਲਿਨ ਚੋਪੜਾ ਤੁਹਾਡੇ ਹੋਸ਼ ਉਡਾਉਣ ਆ ਗਈ ਹੈ। ਦਰਅਸਲ ਸ਼ਰਲਿਨ ਨੇ ਜਿਹੜਾ ਹੌਟ ਫੋਟੋਸ਼ੂਟ ਕਰਵਾਇਆ ਹੈ ਉਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ So Hot...! ਸ਼ਰਲਿਨ ਇਕ ਤਸਵੀਰ 'ਚ ਬੰਦੂਕ ਨਾਲ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ 'ਚ ਸ਼ਰਲਿਨ ਆਪਣੇ ਹੌਟਨੈੱਸ ਨੂੰ ਅਗਲੇ ਪੱਧਰ 'ਤੇ ਲੈ ਗਈ ਹੈ।

Tags: Sherlyn Chopra Photoshoot Kamasutra 3Dਸ਼ਰਲਿਨ ਚੋਪੜਾਫੋਟੋਸ਼ੂਟ

About The Author

Anuradha Sharma

Anuradha Sharma is News Editor at Jagbani.