FacebookTwitterg+Mail

ਇੰਸਟਾਗ੍ਰਾਮ 'ਤੇ 'ਕਾਮਾਸੂਤਰ 3ਡੀ' ਦੀ ਅਭਿਨੇਤਰੀ ਸ਼ਰਲਿਨ ਚੋਪੜਾ ਨੇ ਮੁੜ ਬਿਖੇਰੇ ਹੁਸਨ ਦੇ ਜਲਵੇ

sherlyn chopra hot pics
07 December, 2017 03:39:08 PM

ਮੁੰਬਈ (ਬਿਊਰੋ)— 'ਕਾਮਾਸੂਤਰ 3ਡੀ' ਦੀ ਅਭਿਨੇਤਰੀ ਸ਼ਰਲਿਨ ਚੋਪੜਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਬੇਹੱਦ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ 2012 'ਚ ਇਸ ਫਿਲਮ ਨਾਲ ਜੁੜੀ ਸ਼ਰਲਿਨ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਉਸ ਨੂੰ ਕਾਫੀ ਪ੍ਰਸਿੱਧੀ ਹਾਸਲ ਹੋਈ ਸੀ।
Punjabi Bollywood Tadka
2014 'ਚ ਇਸ ਫਿਲਮ ਨੇ ਸ਼ਰਲਿਨ ਤੇ ਫਿਲਮ ਦੇ ਨਿਰਦੇਸ਼ਕ ਰੂਪੇਸ਼ ਪਾਲ ਵਿਚਾਲੇ ਝਗੜੇ 'ਤੇ ਸੁਰਖੀਆਂ ਬਟੋਰੀਆਂ ਸਨ।
Punjabi Bollywood Tadka
ਹਾਲਾਂਕਿ ਕੁਝ ਦਿਨਾਂ ਬਾਅਦ ਦੋਵਾਂ ਵਿਚਾਲੇ ਝਗੜਾ ਖਤਮ ਹੋ ਗਿਆ ਸੀ।
Punjabi Bollywood Tadka
ਸ਼ਰਲਿਨ ਦੀ ਇਹ ਫਿਲਮ ਲਟਕੀ ਰਹਿ ਗਈ ਤੇ ਫਿਲਹਾਲ ਉਸ ਕੋਲ ਕੋਈ ਕੰਮ ਨਹੀਂ ਹੈ।
Punjabi Bollywood Tadka
ਇਸੇ ਵਜ੍ਹਾ ਕਾਰਨ ਉਹ ਇੰਸਟਾਗ੍ਰਾਮ ਵਰਗੇ ਪਲੇਟਫਾਰਮ 'ਤੇ ਆਪਣੀ ਪਛਾਣ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਇੰਸਟਾ 'ਤੇ ਉਸ ਦੇ 3 ਲੱਖ ਤੋਂ ਵੱਧ ਫਾਲੋਅਰਜ਼ ਹਨ।
Punjabi Bollywood Tadka
33 ਸਾਲਾ ਇਹ ਅਭਿਨੇਤਰੀ 5.5 ਫੁੱਟ ਦੀ ਹੈ। ਸ਼ਰਲਿਨ ਐੱਮ. ਟੀ. ਵੀ. ਦੇ ਸ਼ੋਅ 'ਸਪਲਿਟਸਵਿਲਾ' ਦਾ ਵੀ ਹਿੱਸਾ ਰਹਿ ਚੁੱਕੀ ਹੈ।
Punjabi Bollywood Tadka
ਉਸ ਦੀ ਆਖਰੀ ਫਿਲਮ 'ਵਜ੍ਹਾ ਤੁਮ ਹੋ' ਸੀ। ਉਥੇ ਉਹ ਰੈੱਡ ਸਵਾਸਤਿਕ ਨਾਂ ਦੀ ਇਕ ਹੋਰ ਫਿਲਮ 'ਚ ਵੀ ਕੰਮ ਕਰ ਚੁੱਕੀ ਹੈ। ਸ਼ਰਲਿਨ 'ਬਿੱਗ ਬੌਸ' ਦੇ ਤੀਜੇ ਸੀਜ਼ਨ ਦਾ ਵੀ ਹਿੱਸਾ ਰਹਿ ਚੁੱਕੀ ਹੈ। ਸ਼ਰਲਿਨ ਦਾ ਅਸਲੀ ਨਾਂ ਮੋਨਾ ਚੋਪੜਾ ਹੈ।


Tags: Sherlyn Chopra Instagram Photoshoot Kamasutra 3D