FacebookTwitterg+Mail

Pics : ਬੀਚ 'ਤੇ ਕੁਝ ਇਸ ਅੰਦਾਜ਼ 'ਚ ਹੌਟਨੈੱਸ ਦਾ ਜਲਵਾ ਬਿਖੇਰ ਰਹੀ ਹੈ ਟੀ-20 ਲੀਗ ਦੀ ਇਹ ਹੋਸਟ

shibani dandekar
15 June, 2017 07:58:19 PM

ਮੁੰਬਈ— ਬਾਲੀਵੁੱਡ ਅਭਿਨੇਤਰੀ, ਗਾਇਕਾ ਅਤੇ ਟੀ-20 ਲੀਗ ਦੀ ਹੋਸਟ ਸ਼ਿਬਾਨੀ ਦਾਂਡੇਕਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸ਼ਿਬਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਸ਼ਿਬਾਨੀ ਦੋਸਤਾਂ ਨਾਲ ਬੀਚ 'ਤੇ ਆਪਣੇ ਮਸਤੀ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਦੌਰਾਨ ਸ਼ਿਬਾਨੀ ਬਿਕਨੀ ਅਵਤਾਰ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ। ਆਪਣੀ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਸਮੇਂ ਦੈਟ ਬਰਾਉਨ ਗਰਲ ਕੈਪਸ਼ਨ ਦਾ ਇਸਤੇਮਾਲ ਕੀਤਾ ਹੈ ਜਿਸ ਦਾ ਮਤਲਬ ਉਹ ਸਾਵਲੀ ਕੁੜੀ ਹੈ। ਇਸ ਤੋਂ ਇਲਾਵਾ ਸ਼ਿਬਾਨੀ ਬੀਤੇ ਦਿਨੀਂ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਦੀ ਫਿਲਮ 'ਨੂਰ' 'ਚ ਅਹਿਮ ਕਿਰਦਾਰ 'ਚ ਦੇਖਿਆ ਗਿਆ ਸੀ।

Punjabi Bollywood Tadka

ਫਿਲਮੀ ਕੈਰੀਅਰ ਤੋਂ ਇਲਾਵਾ ਸ਼ਿਬਾਨੀ ਆਈ. ਪੀ. ਐੱਲ. ਦੇ ਮੈਚ ਦੌਰਾਨ ਐਕਸਟ੍ਰਾਂ ਇਨੀਗੰਸ ਟੀ-20 ਨੂੰ ਹੋਸਟ ਕਰ ਚੁੱਕੀ ਹੈ। ਹਿੰਦੀ ਫਿਲਮਾਂ ਤੋਂ ਇਲਾਵਾ ਇਹ ਅਭਿਨੇਤਰੀ ਮਰਾਠੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

Punjabi Bollywood TadkaPunjabi Bollywood Tadka


Tags: shibani dandekar Celebrity Beach Bikni Host ਸ਼ਿਬਾਨੀ ਦਾਂਡੇਕਰ ਇੰਸਟਾਗ੍ਰਾਮ